ਪਤਾ ਮੈਨੂੰ ਸਭ ਕੁਝ ਲੱਗ ਜਾਂਦਾ
ਪਤਾ ਮੈਨੂੰ ਸਭ ਕੁਝ ਲੱਗ ਜਾਂਦਾ
ਤੂੰ ਫਾਇਦਾ ਚੁੱਕਿਆ ਮੇਰੀ ਚੁੱਪ ਦਾ
ਵਾਲ shirt ਤੇ ਲੱਗਾ ਕਿਹੜੀ ਨਾਲ ਹੁੰਦੀ ਆ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ
ਰਾਤ ਕੀਹਦੇ ਨਾਲ ਹੁੰਦੀ ਆ (ਕੀਹਦੇ ਨਾਲ ਹੁੰਦੀ ਆ)
ਮੈਨੂੰ ਤੂੰ ਨਫਰਤ ਕਰਦਾ ਐਂ ਪਿਆਰ ਤੇਰਾ ਹੋਰਾਂ ਹਿੱਸੇ ਆ
Proof ਤਾਂ ਇਕ ਦੋ ਨਾਲ ਮਿਲੇ ਸੋਮੀ ਤੇਰੇ ਹੋਰ ਵੀ ਕਿੱਸੇ ਆ
ਮੈਨੂੰ ਤੂੰ ਨਫਰਤ ਕਰਦਾ ਐਂ ਪਿਆਰ ਤੇਰਾ ਹੋਰਾਂ ਹਿੱਸੇ ਆ
Proof ਤਾਂ ਇਕ ਦੋ ਨਾਲ ਮਿਲੇ ਹਾਲੇ ਤੇਰੇ ਹੋਰ ਵੀ ਕਿੱਸੇ ਆ
ਤੂੰ ਖੁਸ਼ਬੂ ਰੋਜ਼ ਹੀ ਲੈਨਾ ਐ ਨਵਿਆਂ ਨਵਿਆਂ ਜਿਸਮਾਂ ਦੀ
ਗੱਲ ਵਿਆਹ ਵਾਲੀ ਕਰਨਾ ਤਾਂ ਚਾਲ ਹੁੰਦੀ ਆ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ ਰਾਤ ਕੀਹਦੇ ਨਾਲ ਹੁੰਦੀ ਆ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ ਰਾਤ ਕੀਹਦੇ ਨਾਲ ਹੁੰਦੀ ਆ ( ਨਾਲ ਹੁੰਦੀ ਆ)
ਯੇਹ ਚਸਕੇ ਬੁਰੇ ਸਾਹਿਬ ਜਿਸਮੋਂ ਕੋਈ ਛੀਲਨੇ ਕੇ
ਯੇਹ ਚਸਕੇ ਬੁਰੇ ਸਾਹਿਬ ਜਿਸਮੋਂ ਕੋਈ ਛੀਲਨੇ ਕੇ
ਅਜ ਤੋਂ ਮੇਰੇ ਸਾਥ ਹੂਆ ਕਲ ਕਿਸੀ ਔਰ ਕੀ ਬਾਰੀ ਹੈ
ਜੋ ਤੂੰ ਦਿਖਤਾ ਹੈ ਵੋਹ ਤੂੰ ਨਹੀਂ ਨੇਤ ਤੂੰ ਬੜਾ ਸ਼ਿਕਾਰੀ ਹੈ
ਹੋ ਤੇਰੀ ਹਰ ਕੁੜੀ ਮੁੱਛ ਦਾ ਸਵਾਲ ਹੁੰਦੀ ਆ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ ਰਾਤ ਕੀਹਦੇ ਨਾਲ ਹੁੰਦੀ ਆ
ਵੇ ਦਿਨ ਤੇਰਾ ਮੇਰੇ ਨਾਲ ਹੁੰਦਾ ਰਾਤ ਕੀਹਦੇ ਨਾਲ ਹੁੰਦੀ ਆ