ਮੇਲ ਨਾਨਕੇ ਨੇ ਜਾਗੋ ਵਾਲਾ ਛੱਜ ਭੰਨਿਆ
ਮੁਟਿਆਰਾਂ ਨੇ ਵੀ ਜਾਗੋ ਵਿਚ ਰੰਗ ਬੰਨਿਆ
ਮੇਲ ਨਾਨਕੇ ਨੇ ਜਾਗੋ ਵਾਲਾ ਛੱਜ ਭੰਨਿਆ
ਮੁਟਿਆਰਾਂ ਨੇ ਵੀ ਜਾਗੋ ਵਿਚ ਰੰਗ ਬੰਨਿਆ
ਨਹੀਓ ਧਰਤੀ ਦੇ ਉਤੇ ਪੈਰ ਲਗਦੇ
ਵੇਹੜੇ ਵਿਚ ਖੁਸ਼ੀਆਂ ਦਾ ਹੜ ਵਗਦਾ
ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ
ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਕਾਰਾਂ ਬੜੀਆਂ ਨੇ ਸੜਕਾਂ ਤੇ ਖੜੀਆਂ
Relative foreign ਤੋਂ ਆਏ ਨੇ
ਖਾਲੀ ਹੋਣੀਆਂ ਨੇ ਜਿਉਣੇ ਬੰਦ ਬੋਤਲਾਂ
Decorate ਵੀ ਹਾਏ table ਕਰਾਏ ਨੇ
ਕਾਰਾਂ ਬੜੀਆਂ ਨੇ ਸੜਕਾਂ ਤੇ ਖੜੀਆਂ
Relative foreign ਤੋਂ ਆਏ ਨੇ
ਖਾਲੀ ਹੋਣੀਆਂ ਨੇ ਜਿਉਣੇ ਬੰਦ ਬੋਤਲਾਂ
Decorate ਵੀ ਹਾਏ table ਕਰਾਏ ਨੇ
Rain ਵਾਂਗ ਨਾਰਾਂ ਉਤੋਂ note ਵਰਦੇ
ਚੇਵਾ ਪੇਡ ਦੇ ਸਹਾਰੇ too much ਵਗਦਾ
ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ
ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਓ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ
Program ਸੁੰਨਾ ਲੱਗਦਾ Program ਸੁੰਨਾ ਲੱਗਦਾ
ਜਦ ਜੋੜਿਆਂ ਬਣਾ ਕੇ ਜੱਟ ਨੱਚਦੇ
ਜਿਥੇ ਜਾਂ ਓਥੇ ਉੱਠ ਦੀ ਤਬਾਹੀ ਆ
ਜਦ ਜੋੜਿਆਂ ਬਣਾ ਕੇ ਜੱਟ ਨੱਚਦੇ
ਜਿਥੇ ਜਾਂ ਓਥੇ ਉੱਠ ਦੀ ਤਬਾਹੀ ਆ
ਓਹਦੀ ਮੇਹਰ ਨਾ Sarao Teji ਗਾਣੇ ਲਿਖਦਾ
ਬੋਲ ਕੱਲਾ ਕੱਲਾ ਮੈ ਕਹਿਣਾ ਦਿਲ ਠਗਦਾ
ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ
ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ