ਵੇਖੋ ਆ ਗਿਆ ਤੁਹਾਡਾ Mukh Mantri
ਧਮਕ base'ਆ ਵਾਲਾ Mukh Mantri
ਬੈਠੀ ਹੋਵਾ ਨਾਲ ਜਦ ਸੌ ਬਣ ਦਸਦਾ ਏ
Flight mode ਉੱਤੇ ਫੋਨ ਲਾਈ ਰਖਦਾ ਏ
ਚੰਡੀਗੜ੍ਹ ਮੋਗੇ ਕੋਈ ਰਹਿੰਦੀ ਆ ਜਲੰਧਰ ਵੇ
ਯਾਰਾ ਦੇ ਨਵਾ ਤੇ ਸਵੇ ਕੁੜੀਆਂ ਦੇ ਨਂਬਰ ਵੇ
ਟਿਕ ਟੋਕ ਉੱਤੇ ਵੇ Snap chat ਉੱਤੇ
ਦਸ Facebook Insta ਤੇ ਕਿੰਨੀਆਂ ਨੇ
ਟਿਕ ਟੋਕ ਉੱਤੇ ਵੇ Snap chat ਉੱਤੇ
ਦਸ Facebook Insta ਤੇ ਕਿੰਨੀਆਂ ਨੇ
ਕੀਹਦੇ ਨਾਲ ਬੈਠਾ ਸੀ ਤੂੰ ਕਲ KFC
ਮੇਰੇ ਕਿੱਸੇ ਨੋਨ ਨੇ ਕਿੱਤਾ ਤੈਨੂੰ ਗੇਸ ਸੀ
ਮੈਨੂ ਹੀ ਬੈਠਾ ਵੇ ਵੇ ਤੂੰ ਅੱਡੀ ਵਾਲੀ seat ਤੇ
ਬੋਲ ਬੋਲ ਝੂਠ ਕਿੰਨਾ ਕਰਦਾ ਏ cheat ਵੇ
ਗੱਡੀ ਵੀ black ਤੇਰੇ ਦਿਲ ਵੀ black ਆਂ
Night club ਵਿਚ ਔਣਾ ਵੇ ਤੂੰ ਹੋ ਹੋਕੇ ਟਾਇਟ ਆਂ
ਕਈਆਂ ਨੂੰ ਤੂੰ ਲਾਕੇ ਦੇਵੇ ਗਲੀ ਬਾਤੀ necklace
ਕਈਆਂ ਨੂੰ brand new cooper ਤੂੰ ਮਿੰਨੀ ਆਂ ਵੇ
ਕਈਆਂ ਨੂੰ ਤੂੰ ਲਾਕੇ ਦੇਵੇ ਗਲੀ ਬਾਤੀ necklace
ਕਈਆਂ ਨੂੰ brand new cooper ਤੂੰ ਮਿੰਨੀ ਆਂ ਵੇ
Girlfriend ਮੇਰੀ ਏਕੋ ਏਕ ਤੂੰ ਬਿੱਲੋ
Meeting ਜ਼ਰੂਰੀ ਸੀਗੀ ਬਹੁਤ ਮੇਰੀ ਕੱਲ ਨੀ
ਕੌਣ ਸੀ switch off ਤਾਈਓਂ ਹੋਈ ਗੱਲ ਨੀ
ਐਵੇ ਕਾਹਤੋਂ darling ਸਾਰਾ ਦਿਨ ਲੱੜ ਦੇ ਹੋ
ਸਚ ਦੱਸਾਂ ਦਿਲ ਉੱਤੇ ਰਾਜ ਤੁੱਸੀ ਕਰਦੇ ਹੋ
ਸੇਟ ਹੋ ਜਾਵਣਗਾ ਮੈਂ ਘਰ ਤੇ ਚਲਾਵਾਂਗਾ
Mom Dad ਨਾਲ ਬਿੱਲੋ ਕਸ਼ੇਟੀ ਹੀ ਮਨਾਵਾਂਗਾ
ਐਵੇ ਕ੍ਯੋ ਗਰੀਬ ਉੱਤੇ ਕਰਦੇ doubt ਨੀ
ਐਵੇ ਕ੍ਯੋ ਗਰੀਬ ਉੱਤੇ ਕਰਦੇ doubt ਨੀ
ਐਵੇ ਕ੍ਯੋ ਗਰੀਬ ਉੱਤੇ ਕਰਦੇ doubt ਨੀ
Marriage ਦਾ ਲਾਰਾ ਕੀਤੇ ਕੀਤੇ ਲਾਵੇ
Single Status ਏਕ ਤਾ ਵੇਖਾਵੇ
ਸਾਰੇ ਆਂ ਨੂੰ ਦਸ ਦਾ ਏਕ ਦੂਜੇ ਵੇ
Trip Ship ਆਉਣ ਦਾ ਵੇ ਬੜਾ ਤੈਨੂੰ craze ਵੇ
ਆਪਣਾ ਵੇ ਦਸ password ਵੇ ਮੇਰਾ ਚਕ ਤੂੰ
ਲਗ ਜੂਗਾ ਪਤਾ ਸਚ ਬੋਲੇ ਕੇਡੇ ਕੇਡੇ ਕੱਢ ਤੂੰ
ਤਾ ਹੀ ਖੁਸ਼ ਰੱਖਾ ਮੂਡ ਜਾਵੇ ਸੁਣ ਕੇ ਜ਼ਰੂਰ
Jaggi Jagowal ਪਵੇ ਰੀਝਾ ਸਾਰੀਆਂ ਤੇਰੀਆਂ ਨੇ
ਤਾ ਹੀ ਖੁਸ਼ ਰੱਖਾ ਮੂਡ ਜਾਵੇ ਸੁਣ ਕੇ ਜ਼ਰੂਰ
Jaggi Jagowal ਪਵੇ ਰੀਝਾ ਸਾਰੀਆਂ ਤੇਰੀਆਂ ਨੇ