ਸਾਡੇ ਬਾਬਾਲ ਨੇ ਪਲਾ ਤੇਰੇ ਨਾਮ ਕੀਤਾ
ਲਾਵਾਂ ਲਾਇਆ ਦੀ ਰੱਖ ਲਈ ਲਾਜ ਵੇ
ਲਾਵਾਂ ਲਾਇਆ ਦੀ ਰੱਖ ਲਈ ਲਾਜ ਵੇ
ਸੁਣ ਰਾਜਕੁਮਾਰੀ ਰਾਜੇ ਬਾਪ ਦੀਏਏ
ਤੇਰਾ ਪਲਾ ਮੇਰੇ ਸੀਰ ਦਾ ਆ ਤਾਜੀ ਨੀ
ਲਾਵਾਂ ਲਾਇਆ ਦੀ ਰਾਖੁ ਗਾ ਮੈਂ ਲਾਜ ਨੀ
ਤੇਰੇ ਘਰ ਚਾਲੂ ਗਾ ਤੇਰਾ ਰਾਜ ਨੀ
ਸਾਡੇ ਪਰਦੇ ਉਠੇ ਨੇ ਪਹਿਲੀ ਵਾਰ ਰਾਜਾ
ਤੇਰੇ ਰਾਹਾਂ ਤੇ ਕਿ ਬੀਤ ਕੇ ਲੁੱਟੇ
ਸਾਨੂ ਦਸ ਦਾ ਪਿੰਡ ਵਾਲਾ ਕਾਜੀ
ਸਦਾ ਰੂਹਾਂ ਨੂੰ ਰੱਖਦਾ ਏ ਰਾਜੀ
ਸਾਡੇ ਪਰਦੇ ਉੱਠੇ ਨੇ ਪਹਿਲੀ ਵਾਰ ਰਾਜਾ
ਸਾਡੇ ਪਰਦੇ ਉੱਠੇ ਨੇ ਪਹਿਲੀ ਵਾਰ ਰਾਜਾ
ਅਸੀਂ ਪੁੱਲ ਗਏ ਕੁਲਸ਼ਨਸੰਸਾਰ ਵੇ
ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ
ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ
ਤੇਰੇ ਵਾਲੀ ਚਲੀਈ ਵੇ ਅਸੀਂ ਕਾਲੀ ਭੈਣੇ
ਭਰਜਾਇਆ ਟੂਰਨ ਆਇਆ ਪਾਰਵਾ ਦੀਆਂ ਫੌਜਾ
ਸਾਨੂ ਤੇਰੇ ਸਹਾਰੇ ਦੀਆਂ ਮੌਜਾ ਅੱਲਾਹ ਮੇਰਾ ਬਾਲੀ ਅੱਲਾਹ ਮੇਰਾ ਬੇਲੀ