LyricFind Logo
LyricFind Logo
Profile image icon
Lyric cover art

Teri Tasveer

Apple Music logo
Deezer logo
Spotify logo
Share icon
Lyrics
ਤੇਰੀ ਤਸਵੀਰ ਮੈਂ ਅੱਜ ਵੀ
ਸਾਰਾਣੇ ਕੋਲ ਰੱਖੀ ਐ
ਇਸ਼ਕੀ ਕਰਕੇ ਹੀ ਦੁਨੀਆਂ ਨੇ
ਕਹਾਂ ਖੋਲ ਰੱਖੀ ਐ
ਇਸ਼ਕੀ ਕਰਕੇ ਹੀ ਦੁਨੀਆਂ ਨੇ
ਕਹਾਂ ਖੋਲ ਰੱਖੀ ਐ
ਤੇਰਾ ਮੇਰਾ ਸੀ ਕੀ ਰਿਸ਼ਤਾ
ਅਜੇ ਵੀ ਲੋਕ ਪੁੱਛਦੇ ਨੇ
ਤੁਵੀ ਗੱਲ ਗੋਲ ਰੱਖੀ ਸੀ
ਮੈਂ ਵੀ ਗੱਲ ਗੋਲ ਰੱਖੀ ਐ
ਤੁਵੀ ਗੱਲ ਗੋਲ ਰੱਖੀ ਸੀ
ਮੈਂ ਵੀ ਗੱਲ ਗੋਲ ਰੱਖੀ ਐ

ਕੀ ਬੀਨਾ ਦਾ ਕਰੇ ਕੋਈ
ਜੇ ਕਾਬੂ ਨਾਗ ਨਾ ਆਵੇ
ਕੇ ਫਿਰ ਸੌਣਾ ਵੀ ਕੀ ਸੌਣਾ
ਜੇ ਤੇਰੇ ਖ਼ਾਬ ਨਾ ਆਵੇ
ਕੇ ਫਿਰ ਸੌਣਾ ਵੀ ਕੀ ਸੌਣਾ
ਜੇ ਤੇਰੇ ਖ਼ਾਬ ਨਾ ਆਵੇ
ਤੇਰੇ ਖਾਬਾਂ ਖ਼ਿਆਲਾਂ ਨੇ
ਇਹੁ ਕੈਸਾ ਹਾਲ ਕੀਤਾ ਐ
ਕੇ ਰਾਤੀ ਨੀਂਦ ਨਾ ਆਵੇ
ਸਵੇਰੇ ਜਾਗ ਨਾ ਆਵੇ
ਕੇ ਰਾਤੀ ਨੀਂਦ ਨਾ ਆਵੇ
ਸਵੇਰੇ ਜਾਗ ਨਾ ਆਵੇ
ਸੀਸਾ ਟੂਟੀਆਂ ਤੜਕ ਕਰ ਕੇ
ਕੇ ਗੇੜਾ ਨਾਲ ਤੇਰਾ ਹਸਨ
ਰਿਹਾ ਤੈਨੂੰ ਮੇਨੂ ਵੱਖ ਕਰ ਕੇ
ਰਿਹਾ ਤੈਨੂੰ ਮੇਨੂ ਵੱਖ ਕਰ ਕੇ
ਕਿਸੇ ਦਾ ਕੌਣ ਕੀ ਲੱਗਦਾ
ਕਿਸੇ ਦਾ ਕੀ ਨਹੀਂ ਲੱਗਦਾ
ਜ਼ਮਾਨੇ ਬੀਤ ਜੰਡਦੇ ਪਰ
ਪਤਾ ਇਹੀ ਨਹੀਂ ਲੱਗਦਾ
ਜ਼ਮਾਨੇ ਬੀਤ ਜੰਡਦੇ ਪਰ
ਪਤਾ ਇਹੀ ਨਹੀਂ ਲੱਗਦਾ
ਕੇ ਜਿਸ ਦਿਨ ਦੇ ਦੋਵੇਂ
ਇਕ ਦੂਸਰੇ ਤੋਹਾਨੂ ਦੂਰ ਹੋਏ ਆਂ
ਆਸਾਨ ਦਾ ਜੀ ਨਹੀਂ ਲੱਗਦਾ
ਤੁਸਾਂ ਦਾ ਵੀ ਨਹੀਂ ਲੱਗਦਾ
ਆਸਾਨ ਦਾ ਜੀ ਨਹੀਂ ਲੱਗਦਾ
ਤੁਸਾਂ ਦਾ ਵੀ ਨਹੀਂ ਲੱਗਦਾ

ਤੇਰੇ ਨਜ਼ਦੀਕ ਹੋਵਾਂ ਲਈ
ਬਹਾਨੇ ਲਾ ਰਹੀ ਹਾਂ ਮੈਂ
ਪਤਾ ਤੇਰੇ ਦਿਲ ਤੇ ਵੀ ਸ਼ਾਵਾਂ ਲਾਇ ਮੈਂ
ਪਤਾ ਤੇਰੇ ਦਿਲ ਤੇ ਵੀ ਸ਼ਾਵਾਂ ਲਾਇ ਮੈਂ
ਪਤਾ ਤੇਰੇ ਦਿਲ ਤੇ ਵੀ ਸ਼ਾਵਾਂ ਲਾਇ ਮੈਂ
ਕੇ ਬੱਸ ਮੌਕਾ ਹੀ ਨੀ ਮਿਲਦਾ
ਮੈਨੂੰ ਅਣਜਾਣ ਨਾ ਜਾਣੀ
ਜੋ ਸੁਣ ਨਾ ਚਾਹ ਰਿਹਾ ਐਨ ਤੂੰ
ਉਹ ਕਹਿੰਦਾ ਚਾਹ ਰਹੀ ਹਾਂ ਮੈਂ
ਜੋ ਸੁਣ ਨਾ ਚਾਹ ਰਿਹਾ ਐਨ ਤੂੰ
ਉਹ ਕਹਿੰਦਾ ਚਾਹ ਰਹੀ ਹਾਂ ਮੈਂ

WRITERS

Baba Beli, Harpreet Singh

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other