logo
Lyric cover art as blurred background
Lyric cover art

Ramdas Guru Har Sat Keeo

Apple Music logo
Apple Music logo

Deezer logo
Deezer logo

Spotify logo
Spotify logo
Share icon
Lyrics
ਰਾਮਦਾਸੁ ਗੁਰੂ ਰਾਮਦਾਸੁ ਗੁਰੂ ਰਾਮਦਾਸੁ ਗੁਰੂ
ਹਰਿ ਸਤਿ ਕੀਯਉ
ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ

ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰੵਉ ॥
ਜਿਸੁ ਦੇਖਿ ਚਰੰਨ ਅਘੰਨ ਹਰੵਉ ॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ
ਹਰਿ ਸਤਿ ਕੀਯਉ
ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ

ਨਿਸਿ ਬਾਸੁਰ ਏਕ ਸਮਾਨ ਧਿਆਨ
ਨਿਸਿ ਬਾਸੁਰ ਏਕ ਸਮਾਨ ਧਿਆਨ
ਸੁ ਨਾਮ ਸੁਨੇ ਸੁਤੁ ਭਾਨ ਡਰੵਉ ॥
ਸੁ ਨਾਮ ਸੁਨੇ ਸੁਤੁ ਭਾਨ ਡਰੵਉ ॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ
ਹਰਿ ਸਤਿ ਕੀਯਉ
ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ
ਰਾਮਦਾਸੁ ਗੁਰੂ

ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰੵਉ ॥
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ
ਪਾਰਸੁ ਭੇਟਿ ਪਰਸੁ ਕਰੵਉ ॥
ਪਾਰਸੁ ਭੇਟਿ ਪਰਸੁ ਕਰੵਉ ॥
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਹਰਿ ਸਤਿ ਕੀਯਉ
ਹਰਿ ਸਤਿ ਕੀਯਉ
ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ
ਰਾਮਦਾਸੁ ਗੁਰੂ
ਹਰਿ ਸਤਿ ਕੀਯਉ
ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥
ਰਾਮਦਾਸੁ ਗੁਰੂ ਰਾਮਦਾਸੁ ਗੁਰੂ ਰਾਮਦਾਸੁ ਗੁਰੂ ਰਾਮਦਾਸੁ ਗੁਰੂ

WRITERS

Bhatt Nal, Sri Guru Granth Sahib Ji

PUBLISHERS

Lyrics © Phonographic Digital Limited (PDL)

Share icon and text

Share


See A Problem With Something?

Lyrics

Other