logo
Share icon
Lyrics
ਆ ਆ ਆ ਆ
ਹਮੱਮ ਹਮੱਮ
ਆ ਆ ਆ ਆ
ਹਮੱਮ ਹਮੱਮ

ਤਾਰਿਆਂ ਤੋਂ ਪੁੱਛ ਦੇ ਰਹੇ
ਮੇਰਾ ਮਾਹੀ ਕਿੱਥੇ ਗਯਾ
ਮੈਂ ਤਾਂ ਸੁਣੀ ਬਦਲਾਂ ਤੋਂ
ਹੰਜੂਆਂ ਭਰੀ ਇੱਕ ਦਾਸਤਾਂ, ਓ
ਤਾਰਿਆਂ ਤੋਂ ਪੁੱਛ ਦੇ ਰਹੇ
ਮੇਰਾ ਮਾਹੀ ਕਿੱਥੇ ਗਯਾ
ਮੈਂ ਤਾਂ ਸੁਣੀ ਬਦਲਾਂ ਤੋਂ
ਹੰਜੂਆਂ ਭਰੀ ਇੱਕ ਦਾਸਤਾਂ

ਮੈਂ ਤਾਂ, ਕਦੇ ਸੋਚਿਆ ਨਈ ਸੀ
ਕੇ ਕੱਲਾ ਰਹਿ ਜਾਣਾ
ਭਿੱਜੀਆਂ ਭਿੱਜੀਆਂ ਮੇਰੀ ਪੱਲਕਾਂ ਤੇ
ਸੁਪਨਾ ਅਧੂਰਾ ਦਿਲ ਵਾਲਾ ਰਹਿ ਜਾਣਾ
ਬੈਠਾ ਹੁਣ ਕਲਾ ਕੋਈ
ਦਿਸਦਾ ਨੀ ਹੋਰ ਵੇ
ਬੈਠਾ ਹੁਣ ਕਲਾ ਕੋਈ
ਦਿਸਦਾ ਨੀ ਹੋਰ
ਦੁਸ਼ਮਨ ਨੂੰ ਨਾ ਲੱਗੇ
ਜਿਹੜਾ ਦੁੱਖ ਮੈਂ ਸੇਹਾਂ, ਓ
ਤਾਰਿਆਂ ਤੋਂ ਪੁੱਛ ਦੇ ਰਹੇ
ਮੇਰਾ ਮਾਹੀ ਕਿੱਥੇ ਗਯਾ
ਮੈਂ ਤਾਂ ਸੁਣੀ ਬਦਲਾਂ ਤੋਂ
ਹੰਜੂਆਂ ਭਰੀ ਇੱਕ ਦਾਸਤਾਂ

ਜਿਸਮਾਂ ਦਾ ਪਿਆਰ ਨਹੀਂ
ਮੈਂ ਰੂਹਾਂ ਵਾਲਾ ਕਰੇਯਾ ਸੀ
ਤੂੰ ਨਾ ਮੁੜ ਕਦੇ ਸਾਰ ਪੁੱਛੀ
ਮੈਂ ਕੁੱਟ ਜ਼ਹਰ ਦਾ ਭਰਿਆ ਸੀ
ਮਰ ਕੇ ਵੀ ਭੁੱਲ ਨਈਓਂ
ਹੋਣੀ ਕਦੇ ਮੇਰੇ ਕੋਲੋਂ
ਮਰ ਕੇ ਵੀ ਭੁੱਲ ਨਈਓਂ
ਹੋਣੀ ਕਦੇ ਮੇਰੇ ਕੋਲੋਂ
ਤੇਰੇ ਵਾਲੋਂ ਤੋਫਿਆਂ ਚ
ਮਿਲੀ ਜੋ ਸਜਾ, ਓ
ਤਾਰਿਆਂ ਤੋਂ ਪੁੱਛ ਦੇ ਰਹੇ
ਮੇਰਾ ਮਾਹੀ ਕਿੱਥੇ ਗਯਾ
ਮੈਂ ਤਾਂ ਸੁਣੀ ਬਦਲਾਂ ਤੋ
ਹੰਜੂਆਂ ਭਰੀ ਇੱਕ ਦਾਸਤਾਂ

WRITERS

BUNTY RAMGARH BHULLAR, DALJIT SINGH

PUBLISHERS

Lyrics © Royalty Network

Share icon and text

Share


See A Problem With Something?

Lyrics

Other