Desi Crew Desi Crew Desi Crew Desi Crew
ਮੇਰੇ ਨੇੜੇ ਦੀਆਂ ਕੁੜੀਆਂ ਤੋ ਪੁੱਛੀ ਕਦੇ ਗੱਲ ਵੇ
200 Percent ਜੱਟੀ ਹੋਈ ਤੇਰੇ ਵੱਲ ਵੇ
ਮੇਰੇ ਨੇੜੇ ਦੀਆਂ ਕੁੜੀਆਂ ਤੋ ਪੁੱਛੀ ਕਦੇ ਗੱਲ ਵੇ
200 Percent ਜੱਟੀ ਹੋਈ ਤੇਰੇ ਵੱਲ ਵੇ
ਨਿੱਘਾ ਬਾਰੀ ਚੋਂ ਤੇਰੇ ਤੇ ਕਲ ਮਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਉਹ ਕਿਹੜਾ ਐ ਪਸੰਦ ਤੈਨੂੰ ਦੱਸ ਜਾਵੀ ਰੰਗ ਵੇ
ਸੂਟ ਵੀ ਸਿਵਾਉਣਾ ਤੇ ਖਰੀਦਣੀ ਆ ਵੰਗ ਵੇ
ਮੁੜ ਮੁੜ ਨਾ ਜੱਟਾ ਤੇਰਾ ਲਈ ਜਾਨ ਵੇ
ਗੱਲਾਂ ਨਾਲ ਚੁੰਮਕੇ ਫੀਰੋਜ਼ੀ ਕਈ ਜਾਨ ਵੇ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਸੁਪਨੇ ਚ ਆਉਣ ਮੇਰੇ ਸਹਿਰੇ ਫੁਲਕਾਰੀਆਂ
ਚੜ ਜਾਨ ਪੂਰ ਚੰਨਾ ਤੇਰੇ ਨਾਲ ਯਾਰੀਆਂ
ਤੇਰੇ ਉੱਤੇ ਹੋਜੇ ਮੇਰਾ ਜਮਾ ਪੂਰਾ ਹੱਕ ਵੇ
ਜਾਗੋਂ ਵਾਲੀ ਰਾਤ ਪਟੁ ਵੇਹੜਾ ਨੱਚ ਨੱਚ ਵੇ
ਤੇਰੇ ਮਾਪਿਆਂ ਨੁੰ ਲੱਗ ਜਾ ਪਿਆਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਤੇਰੇ ਪਿੱਛੇ lecture short ਫ਼ਿਰਾ ਕਰਦੀ
ਦੇਖ ਦੇਖ ਤੈਨੂੰ ਚੁੰਨੀ ਲੋਟ ਫ਼ਿਰਾ ਕਰਦੀ
ਪੱਬਾਂ ਉੱਤੇ ਹੋ ਜਾਂਦਾ ਦਿਲ ਮੁਟਿਆਰ ਦਾ
ਸਾਮਣੇ ਖਲੋਕੇ ਜਦੋ ਮੁੱਛਾਂ ਨੁੰ ਸਵਾਰਦਾ
Mandeep ਮਾਵੀਆਂ ਤੂੰ ਚੋਟੀ ਦਾ ਲਿਖਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ
ਤੈਨੂੰ ਮੰਗ ਲਿਆ ਚੰਨਾ ਮੈਂ 100 ਵਾਰੀ