ਸਾਹਾਂ ਵਾਂਗੂ ਨਾਲ ਮੇਰੇ ਹਰ ਪਲ ਤੂ ਰਿਹਨਾ ਏਂ
ਚੇਤੇ ਰਖਾ ਹਰ ਇੱਕ ਗੱਲ ਜੇੜੀ ਤੂ ਕਿਹਨਾ ਏਂ
ਤੈਨੂ ਐਂਨਾ ਚੌਂਨੀ ਆਂ ਤੇਰੇ ਬਿਨ ਜੀ ਵੀ ਸਕਦੀ ਨਈ
ਜੇ ਤੂ ਪੁੱਛੇ ਥਾਂ ਅਪਣੀ ਮੇਰੀ ਜ਼ਿੰਦਗੀ ਵਿਚ ਸੱਜਣਾ
ਜ਼ਿੰਦਗੀ ਹੀ ਤੇਰੀ ਐ ਮੇਰੀ ਤਾਂ ਰੂਹ ਵੀ ਅਪਣੀ ਨਈ

ਜਿੰਦਗੀ ਕਿੱਥੋਂ ਕੱਟ ਲਾਂ ਗੇ ਇੱਕ ਦਿਨ ਵੀ ਕੱਟਦਾ ਨਈ
ਹਾਲ ਜੇ ਪੈਂਦੇ ਰਿਹਿੰਦੇ ਆ ਜਦ ਫੋਨ ਤੂ ਚੱਕਦਾ ਨਈ
ਗਿਣਦੀ ਰਿਹੰਦੀ ਰੋਜ ਤਰੀਕਾਂ ਤੈਨੂ ਮਿਲਣ ਦਿਯਾਂ
ਕਿ ਦੱਸਣ ਹੁਣ ਉਮਰ ਵਿਛੋਡੇ ਵਾਲੀ ਕੱਟਦੀ ਨਈ
ਜੇ ਤੂ ਪੁੱਛੇ ਥਾਂ ਅਪਣੀ ਮੇਰੀ ਜ਼ਿੰਦਗੀ ਵਿਚ ਸੱਜਣਾ
ਜ਼ਿੰਦਗੀ ਹੀ ਤੇਰੀ ਐ ਮੇਰੀ ਤਾਂ ਰੂਹ ਵੀ ਅਪਣੀ ਨਈ
ਜੇ ਤੂ ਪੁੱਛੇ ਥਾਂ ਅਪਣੀ ਮੇਰੀ ਜ਼ਿੰਦਗੀ ਵਿਚ ਸੱਜਣਾ
ਜ਼ਿੰਦਗੀ ਹੀ ਤੇਰੀ ਐ ਮੇਰੀ ਤਾਂ ਰੂਹ ਵੀ ਅਪਣੀ ਨਈ
ਜਿੰਨੇ ਵੀ ਤੇਰੇ ਨਾਲ ਗੁਜਾਰੇ ਦਿਨ ਓ ਭੁੱਲਦੇ ਨਾ
ਰੂਹ ਤੋਂ ਤੇਰੇ ਹੋਏ ਆਂ ਕਿਸੇ ਹੋਰ ਤੇ ਡੁੱਲਦੇ ਨਾ
ਦਿਨ ਵੀ ਸ਼ੁਰੂ ਨੀ ਹੁੰਦਾ ਤੈਨੂ ਦੇਖੇ ਬਿਨ ਸੱਜਣਾ
ਤੈਨੂ ਦੇਖੇ ਬਿਨ ਹੀ ਸੌਂ ਜਾਂ ਏ ਗੱਲ ਵੀ ਜਚਦੀ ਨਈ
ਜੇ ਤੂ ਪੁੱਛੇ ਥਾਂ ਅਪਣੀ ਮੇਰੀ ਜ਼ਿੰਦਗੀ ਵਿਚ ਸੱਜਣਾ
ਜ਼ਿੰਦਗੀ ਹੀ ਤੇਰੀ ਐ ਮੇਰੀ ਤਾਂ ਰੂਹ ਵੀ ਅਪਣੀ ਨਈ
ਜੇ ਤੂ ਪੁੱਛੇ ਥਾਂ ਅਪਣੀ ਮੇਰੀ ਜ਼ਿੰਦਗੀ ਵਿਚ ਸੱਜਣਾ
ਜ਼ਿੰਦਗੀ ਹੀ ਤੇਰੀ ਐ ਮੇਰੀ ਤਾਂ ਰੂਹ ਵੀ ਅਪਣੀ ਨਈ
ਮੇਰੀ ਹਰ ਇੱਕ ਗੱਲ ਵਿਚ ਬੱਸ ਵੇ ਤੇਰਾ ਨਾਮ ਔਂਦਾ ਏ
ਚੰਦਰਾ ਜਿਯਾ ਦਿਲ ਮੇਰਾ ਜੋ ਇੱਕੋ ਆਸ ਤੇ ਜਿਉਂਦਾ ਏ
ਇਕ ਦਿਨ ਤੇਰੇ ਨਾ ਦਾ ਚੂੜਾ ਬਾਹੀ ਪਾ ਲੌਂਗੀ
ਵਿਛੜਨ ਵਾਲੀ ਗੱਲ ਤਾਂ ਤੂ ਵੀ ਕ੍ਦੇ ਨਾ ਮੂਹ ਚੋਂ ਕਯੀ