LyricFind Logo
LyricFind Logo
Profile image icon
Share icon
Lyrics
Jay Dee Music

ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ
ਆਪੇ ਵੇ ਤੂ ਐੱਡਾਂ ਹੁੰਨ
ਹੱਲੇ ਲੇ ਬਹਾਨਿਯਨ
ਤੇਰੇ ਬਿਨਾ ਤੇਰੇ ਬਿਨਾ
ਮੈਂ ਮਾਰ ਜਾਣਿਯਨ
ਹੋ ਬਸ ਕਰ ਬਸ ਕਰ
ਫੀਲਿਂਗ ਨਾ ਚੱਕ
ਬਹੁਤੀ ਜੱਟਾ ਨੂ ਨਾ
ਰਾਸ ਔਣੀ ਇਸ਼੍ਕ਼ ਕਹਾਨਿਯਨ
ਵੇ ਬਹੁਤ ਮੋਡਟੇ ਸਾਤ ਘਰੋਂ
ਔਰ ਮੋਡ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ

ਵੇ ਤੈਨੂ ਮੈਂ ਸਮਝਾਵਾਂ ਕਿੱਦਾਂ
ਖਾਣੇ ਗੱਲ ਤੇਰੇ ਪਾ ਵੇਈਂ ਕਿੱਦਾਂ
ਤੇਰੇ ਮੇਰੇ ਵਿਚ ਆ ਫਰਕ ਕੁਦੇ
ਧਰਤੀ ਤੇ ਅਸਮਾਨ ਦੇ ਜਿੱਦਾਂ
ਹੋ ਤੈਨੂ ਤੋ ਪ੍ਯਰੇ ਜੱਟਾ
ਯਾਰ ਤੇਰੇ ਬਾਹਲੇ ਆ
ਮੈਂ ਐਵੇਈਂ ਤੇਰੇ ਪਿਛਹੇ
ਪਾਯਾ ਇੰਨੇ ਸਾਲ ਦੌਡੇਯਾ
ਨੀ ਅਧੇ ਏਕ ਬਹਾਲੀ ਮੈਂ ਕਿਹਾ
ਅਧੇ ਏਕ ਸੰਗਲੇ ਆ
ਜਿੰਨਾ ਜਗਦੀਪ ਪਿਛਹੇ
ਪਰਚੇ ਪਾਵਾ ਲੇਯਾ
ਨੀ ਆਪਣੇ ਨਾਲ ਆ
ਹੋਰ ਕਿਸੇ ਨਾਲ ਸੂਰੇ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ

ਹੋ ਏਕ ਤਰਫਾ ਨਾ ਰਿਹ ਜਾਏ ਜੱਟਾ
ਪ੍ਯਾਰ ਮਿਹਲ ਨਾ ਧਿਹ ਜਾਏ ਜੱਟਾ
ਜੱਟ ਨੂ ਰੋਮੀਯੋ ਸਮਝ ਲਵੀ ਨਾ
ਮੈਂ ਜੇਓਣਾ ਜ਼ੱਰ ਤੋਂ ਵੈਰੀ ਪੱਤਾ
ਹੋ ਮਰੇਯਾ ਆਏ ਡਾਕਾ ਵੇ ਤੂ
ਅੱਲ੍ਹਡ ਦੇ ਦਿਲ ਤੇ
ਤੇਰੇ ਨਾਲ ਯਾਰੀ ਜਿੰਦ
ਲੱਗੀ ਮੋਡ ਛਿੱਲ ਤੇ
ਹੋ ਨਿਕ੍ਲੂਗਾ ਨਿਕ੍ਲੂਗਾ
ਤੂ ਹਨ ਬਿੱਲੋ ਖੇਲਦਾ
ਨੀ ਖੇਲ ਹੋਵੇ ਪਤੀ ਤੇ
ਯਾ ਪਤੀ ਹੋਵੇ ਖੇਲ ਤੇ

ਪੁੱਤ ਪੁੱਤ ਕਿਹ ਕੇ ਤਰਕ
ਸਾਡੇ ਤੋਂ ਡੋਰ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ

ਹੋ ਡਫ ਲੈਣਾ ਆਏ ਤਦਕੇ ਤਦਕੇ
ਕਾਲੇ ਰੰਗ ਦੀ ਗੋਲ ਜਿਹੀ ਕਰਕੇ
ਕੱਦ ਦਿੰਨੇ ਆਂ ਵਾਲ ਦੇ ਵਾਂਗੂ
ਜੇ ਕੋਯੀ ਆਖ ਵਿਚ ਬਹਲਾ ਰਦਕੇ
ਵੇ ਕਰਦਾ ਆਏ ਬਾਕੀ ਤੂ
ਸਿਯਪੇ ਮੇਰੀ ਜਾਣੇ ਨੂ
ਵੇ ਸੂਲੀ ਉੱਤੇ ਤੰਗ ਕੇ
ਤੂ ਰਖੇ ਆ ਰਾਕਾਂ ਨੂ
ਹੋ ਜਿਹਦੇਆ ਰਹਵਾਂ ਤੇ ਪੈਰ
ਚੋਬਰ ਨੇ ਧਾਰੇਯਾ
ਏਕ ਜਾਂਦਾ ਜੈਲ ਨੂ
ਤੇ ਦੂਜਾ ਸ਼ਮਸ਼ਾਨ ਨੂ
ਕਾਂਡ ਪੱਕੇ ਆ ਕਾਚੀ ਰਾਫਲ
ਵਿਚ ਲੋਡ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ
ਹੋ ਹੱਡ ਤੋਡ਼ ਦਾ ਚੋਬਰ
ਤਾਰੇ ਤੋਡ਼ ਨੀ ਹੋਣੇ
ਵੇ ਮੇਰੇ ਤੋਂ ਤਾਂ
ਹੋਰ ਰੀਲੇਸ਼ਨ ਜੋਡ਼ ਨੀ ਹੋਣੇ

WRITERS

Jagdeep Sangala

PUBLISHERS

Lyrics © Phonographic Digital Limited (PDL)

Share icon and text

Share


See A Problem With Something?

Lyrics

Other