ਕਦੇ ਦੁਖਾਂ ਤਕਲੀਫਾਂ ਕੋਲੋਂ ਹਰੇ ਨਾ
ਅਸੀਂ ਗੰਢਿਆਂ ਦੇ ਰਸਤੇ ਤੋਂ ਡਰੇ ਨਾ
ਹੋ ਕਦੇ ਦੁਖਾਂ ਤਕਲੀਫਾਂ ਕੋਲੋਂ ਹਰੇ ਨਾ
ਅਸੀਂ ਗੰਢਿਆਂ ਦੇ ਰਸਤੇ ਤੋਂ ਡਰੇ ਨਾ
ਖਾਲੀ ਖੂਨ 'ਚੋਂ ਦਿਲੇਰੀਆਂ ਨਹੀਂ ਕਿਤੀਆਂ
ਖੂਨ 'ਚੋਂ ਦਿਲੇਰੀਆਂ ਨਹੀਂ ਕਿਤੀਆਂ
ਭਾਵੇਂ ਭਰੀ ਹੈ ਮੁਸੀਬਤਾਂ ਦੇ ਨਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਹੈ ਸਵਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਹੈ ਸਵਾਲ ਜ਼ਿੰਦਗੀ
ਹੋ ਜਦੋਂ ਜਿੱਤਦੇ ਆ ਜਸ਼ਨ ਮਨੋਂਦੇ ਨਾ
ਜਦੋਂ ਹਾਰਦੇ ਆ ਅੱਥਰੂ ਨਹੀਂ ਕੇਰ ਦੇ
ਸਾਡੇ ਮੱਥਿਆਂ 'ਚ ਜਗਦੀ ਹੈ ਰੋਸ਼ਨੀ
ਹੋ ਅਸੀਂ ਫੁੱਕਦੇ ਆ ਕਾਲ ਦੇ ਹਨੇਰੇ ਦੇ
ਹੋ ਜਦੋਂ ਜਿੱਤਦੇ ਆ ਜਸ਼ਨ ਮਨੋਂਦੇ ਨਾ
ਜਦੋਂ ਹਾਰਦੇ ਆ ਅੱਥਰੂ ਨਹੀਂ ਕੇਰ ਦੇ
ਸਾਡੇ ਮੱਥਿਆਂ 'ਚ ਜਗਦੀ ਹੈ ਰੋਸ਼ਨੀ
ਹੋ ਅਸੀਂ ਫੁੱਕਦੇ ਆ ਕਾਲ ਦੇ ਹਨੇਰੇ ਦੇ
ਚੜ੍ਹਦੀ ਕਲਾ 'ਚ ਆਖ ਦਿੰਦੇ ਆਇਓ
ਜਦੋਂ ਕਦੇ ਪੁੱਛਦੀ ਹੈ ਹਾਂ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਹੈ ਸਵਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਹੈ ਸਵਾਲ ਜ਼ਿੰਦਗੀ
ਓ ਅਸੀਂ ਸ਼ੁਕਰ ਗੁਜਾਰ ਮਾੜੇ ਦਿਨਾਂ ਦੇ
ਓ ਜਿਹੜਾ ਨਿੱਤ ਨਵਾਂ ਸਬਕ ਸਿਖਾਉਂਦੇ ਨੇ
ਓ ਜਿਹੜੇ ਗੁਰੂ ਦਿਆਂ ਭਾਣਿਆ ਚ ਤੁਰਦੇ
ਓ ਕਦੇ ਧੌਣ ਨੀਵੀ ਕਰ ਕੇ ਜਿਓੰਦੇ ਨਾ
ਓ ਅਸੀਂ ਸ਼ੁਕਰ ਗੁਜਾਰ ਮਾੜੇ ਦਿਨਾਂ ਦੇ
ਓ ਜਿਹੜਾ ਨਿੱਤ ਨਵਾਂ ਸਬਕ ਸਿਖਾਉਂਦੇ ਨੇ
ਓ ਜਿਹੜੇ ਗੁਰੂ ਦਿਆਂ ਭਾਣਿਆ ਚ ਤੁਰਦੇ
ਓ ਕਦੇ ਧੌਣ ਨੀਵੀ ਕਰ ਕੇ ਜਿਓੰਦੇ ਨਾ
ਜਿਗਰੇ ਪਹਾੜਾ ਨਾਲ ਮਾਪ ਦਿੰਨੇ ਆਏ
ਜਿਗਰੇ ਪਹਾੜਾ ਨਾਲ ਮਾਪ ਦਿੰਨੇ ਆਏ
ਜਿੰਨੀ ਵਾਰ ਖੇਡ ਦੀ ਆ ਚਾਲ ਜਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਏ ਸਵਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਏ ਸਵਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਏ ਸਵਾਲ ਜ਼ਿੰਦਗੀ
ਹੱਥ ਖੜਾ ਕਰਕੇ ਜਵਾਬ ਦਿੰਦੇ ਆ
ਜਿਹੜੇ ਜਿਹੜੇ ਪਉਂਦੀ ਏ ਸਵਾਲ ਜ਼ਿੰਦਗੀ