ਓ ਗੁਜਰੀ ਦੇ ਪੁੱਤ ਦਾ ਮੈਂ ਪੁੱਤ ਆ ਬਿੱਲੋ
ਕੋਏ ਕਮਰਾਟ ਨ੍ਹੀ ਕੋਏ ਹਥੀ ਮਾਰਓੋਣਾ ਹੋਏਆ
ਆਹ ਸਿਰਾ ਓ ਘੈਂਟ ਸੁਣ ਸੁਣ ਕੇ
ਸ਼ੇਅਰ ਗਰਜੇ ਤਾ ਜਂਗਲ ਨੂ ਸਿਹਾਂ ਪੇ ਜਾਵੇ
ਏਨੂ ਦਸਣਾ ਨੀ ਪੈਂਦਾ ਕਿਹਦਾ ਰਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਓ ਲੋਕਿ ਉਨੇ ਦੇ ਸਿਰਾ ਤੇ ਔਂਦੇ
ਜਿਨਾ ਦਿਯਾ ਬਾਣਿਯਾ ਨੀ ਵੋਟਾ ਬਲਿਏ
ਓ ਜਿੰਨਾ ਦੇ ਸਿਰਾ ਦੇ ਉੱਤੇ ਮਈ ਔਣਾ
ਜੋਧਪੂਰੀਏਆ ਦਾ ਜੱਟ ਆ ਭਤੀਜਾ ਨੇ
ਜੈਲ ਹੀ ਆ ਮੇਰਾ ਵੇ ਨਤੀਜਾ ਨੇ
ਓ ਗੀਤਾ ਵਿਚ ਜਿਹਦੇ ਆ ਆ ਪ੍ਰੋਨ ਬੰਦੇ
ਮੈਂ ਤਕਰੂ ਇਨਾ ਨੂ ਬਣ ਜੀਜਾ ਨੇ
ਜ੍ਨਾ ਖਣਾ ਫੈਡ ਲੈਂਦਾ ਮਾਯਿਕ ਬਲਿਏ
ਫੇਰ ਕਰੇ ਇਤਸ ਨੂ ਆਏ White ਬਲਿਏ
ਮੈਂ ਸੁਨੇਏਆ ਕਿਸੇ ਤੋ ਸ੍ਵਮਨ ਆ ਕੋਏ
ਜੀਡਾ ਅਕਾਲ ਵਲੋ ਹਥ ਟਾਇਟ ਬਲਿਏ
ਇਕ ਜੱਸੀ ਦੂਜਾ ਏਡਯ ਤੀਜੀ ਖੱਚ ਸਰੋ ਦੀ
ਰਲ ਕਵਾ ਨਾਲ ਸਾਲੇ ਭਾਂਡੇ ਆ ਬੱਜ਼ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਕ੍ਰਿਸ਼ਨ ਭਗਵਾਨ ਸਿੰਘ ਨਿਯਾ ਮੰਗ੍ਦਾ
ਵੱਡੇ ਕਰਕੇ ਨਾ ਹੁਣ ਤੁਸੀ ਭਾਜੋ ਓਏ
ਬੇਅਦਬੀ ਦੇ ਦੋਸ਼ਿਯਾ ਨੂ ਲਬੋ ਓਏ
ਜੇ ਨਸ਼ੇਏਆ ਦੀ ਜਦ ਤੁਸੀ ਚੁਣਦੇ ਵਡਨੀ
ਪਿਹਲਾ ਆਪ ਵੇ ਸ਼੍ਰਬਾ ਤੁਸੀ ਛਡੋ ਓਏ
ਓ ਦੇਲਿਓ ਲਿਯੱੰਦੀ ਇਕ ਗਿਧਾਦਸੰਘੀ
ਪਾਣੀ ਆ ਪੰਜਾਬ ਦੇ ਤੇ ਹੋਰਾ ਨੂ ਦਿੰਦੀ
ਜਨਰਲ ਏਸੀ ਬੀਸੀ ਕਰਤੀ ਸਤਾਗੇਅ ਉੱਤੇ
ਬੋਰ੍ਡ ਜਿਹਦੇ ਲਵੇ ਉੱਤੇ ਲਿਖਤੀ ਹਿੰਦੀ
ਨਾਲੇ ਕਰਜ਼ਾ ਵੇ ਕਿਹੰਦੇ ਪੋਲੀਸ ਵਸੂਲੂਗੀ
18 ਮਾਂਗਾ ਵਾਲਾ ਏਤਾ ਭਾਲਦਾ ਪੰਜਾਬ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਤੇਰਾ ਰੰਗ ਆ ਗੁਲਾਬੀ ਜੋਡ਼ਾ ਵਿਆਹ ਉੱਤੇ ਪਾਵਿ
ਥੋਡਾ ਫਿੱਕਾ ਬਲਿਏ ਤੈਨੂੰ ਝਚਨਾ ਬਾਡਾ ਆਏ
ਪੂਚਾ ਆਲਾ ਸੂਰਮਾ ਤੇ ਮਤੇ ਟਿੱਕਾ ਬਲਿਏ
ਓ ਦੇਖੀ ਕਿਡਾ ਛੱਡਦਾ ਗੱਲਾ ਤੇ ਨੂਵਰ ਨੇ
ਜਿਡਾ ਡਡ ਵਿਚ ਹੁੰਦਾ ਸੂਤੇਯਾ ਸੰਦੂਰ ਨੇ
ਇਕ ਰੀਜ ਮੇਰੀ ਜੇ ਤੂ ਕਰ ਦੇਵੇ ਪੂਰੀ
ਬਿੱਲੋ ਪੈਰਾ ਉੱਤੇ ਮਿਹੰਦੀ ਲਾ ਲਵੀ ਜ਼ੱਰੋੜ ਨੇ
ਤੈਨੂੰ ਤੌਰ ਨਾਲ ਜੱਟ ਵਿਆਹੁ ਬਲਿਏ
ਕਿਲੂਆ ਦੇ ਨਾਲ ਸੋਨਾ ਪਾਯੂ ਬਲਿਏ
ਆਜ ਤੇਰੇ ਸ਼ਿਅਰ ਆਯਾ ਗੁਣਾ ਨਾਲ ਜੋ
ਓ ਬਾਜੇਏਆ ਦੇ ਨਾਲ ਕਾਲ ਅਯੂ ਬਲਿਏ
ਤੇਰੇ ਬੇਬੇ ਬਾਪੂ ਕਿਹਨ ਜੋ ਦੁਆਵਾ ਲ ਆਯੀ
ਬਾਡਾ ਕੁਜ ਆਏ ਖਜ਼ਾਲੇ ਲਾਹਨਤ ਆਏ ਦਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ
ਮੇਨੂ ਪੱਤਾ ਲਗਾ ਸ਼ਿਅਰ ਤੇਰੇ ਵੈਲੀ ਬਡੇ ਨਈ
ਜੱਟ ਖਡ਼ਾ ਆ ਕਿਸੇ ਨੂ ਮਾਰ ਖਾ ਅਵਾਜ ਨੇ