ਸੱਤਵੀ ਚ ਸ਼ੁਰੂ ਹੋਯੀ ਸੀਗੀ ਦਾਸਤਾ
ਇਸ਼ਕ਼ਪੂਰੇ ਦਾ ਫਡਯਾ ਸੋ ਰਾਸਤਾ
ਨ੍ਵੇ ਦਾਖਲੇ ਚ ਕਿਹੰਦੇ ਨਾਰ ਆਯੀ ਚ੍ਕ੍ਵੀ
ਨਿਰੀ ਓ ਹੁਸੀਨ ਗੁੱਤ ਕਰੇ ਚੀਰ ਕਢਵੀ
ਚੱਲਦੀ ਕ੍ਲਾਸ ਦੇ ਵਿਚਾਲੇ ਹੋਏ ਦਰਸ਼ਨ
ਸੌ ਸਾਹ ਸੀ ਹੋਯੀ ਕਿਹੰਦੀ late ਹੋਗੀ ਦਰਅਸਲ
ਪਿਹਲੀ ਤੱਕਣੀ ਚ ਸੀਨੇ ਵਾਰ ਕ੍ਰ ਗਯੀ
ਆਰ ਪਾਰ ਕਰ ਗਯੀ, ਰਖਤਾ ਖਿਲਾਰ ਸੀ
ਕਿਹੰਦੇ ਨੇ ਪ੍ਯਾਰ ਜੀਨੁ ਹੋਯਾ ਯਾਰ ਸੀ
ਓਡੋ ਪਿਹਲੀ ਵਾਰ ਸੀ, ਓਡੋ ਪਿਹਲੀ ਵਾਰ ਸੀ
ਜਿਦੇ ਬਿਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਭੈਡਾ ਐਤਵਾਰ ਸੀ
ਨੋਵੀ ਦੀ ਮੇ ਗਲ ਦੱਸਾ ਆਯਾ ਗਜ਼ ਕੇ
ਨੀ ਮੇ ਸੱਜ ਧਜ੍ ਕੇ, ਟੇਡੀ ਪਗ ਗੱਡ ਕੇ
ਦੇਖਦੇ ਹੀ ਮੇਨੂ ਜੱਟੀ shock ਹੋ ਗਯੀ
ਨਿਗਾ lock ਹੋ ਗਯੀ, ਦੇਖੇ ਅੱਖਾਂ ਅੱਡ ਕੇ
ਮੇਨੂ ਕਿਹੰਦੀ ਸੋਹਿੰਯਾ ਤੂ ਦਿਲ ਮੰਗ ਕੇ
ਮੇਨੂ ਸੂਲੀ ਟ੍ਗ ਕੇ, ਹੋਜੀ ਨਾ ਫਰਾਰ ਨੀ
ਕਿਹੰਦੇ ਨੇ ਪ੍ਯਾਰ ਜੀਨੁ ਹੋਯ ਯਾਰ ਸੀ
ਓਡੋ ਪਿਹਲੀ ਵਾਰ ਸੀ, ਓਡੋ ਪਿਹਲੀ ਵਾਰ ਸੀ
ਜਿਦੇ ਬਿਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਭੈਡਾ ਐਤਵਾਰ ਸੀ
ਜਦੋਂ ਸ਼੍ਰੇਆਂ ਓਹਦਾ ਨੀ ਮੈਂ ਹਥ ਫਡੇਯਾ
ਸੰਧੂਰੀ ਅਮ੍ਬ ਵਾਂਗੂ ਲਾਲ ਹੋ ਗਯੀ
ਜਾਂ ਦੇ ਵੇ ਜ਼ਾਲੀਮਾ ਮੈਂ ਹਥ ਜੋਡ਼'ਦੀ
ਨਾ ਤੇਰੀ ਗਲ ਮੋਡ'ਦੀ ਇਸ਼੍ਕ਼ ਕਰਾਰ ਦੀ
ਕਿਹੰਦੇ ਨੇ ਪ੍ਯਾਰ ਜੀਨੁ ਹੋਯ ਯਾਰ ਸੀ
ਓਡੋ ਪਿਹਲੀ ਵਾਰ ਸੀ, ਓਡੋ ਪਿਹਲੀ ਵਾਰ ਸੀ
ਜਿਦੇ ਬਿਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਭੈਡਾ ਐਤਵਾਰ ਸੀ
ਬਾਹਰਵੀ ਚ ਮੁੱਕਯਾ ਸੀ ਜ੍ਦੋ ਸਿਲਸਿਲਾ
ਬਿਨਾ ਕੀਤੇ ਇੰਤਲਾਹ england ਤੁਰ ਗਯੀ
ਸਾਡੇ ਸੱਤ band ਲੇਕੇ ਯਾਰ ਭੁੱਲ ਗਯੀ
ਗੋਰੇਆ ਤੇ ਡੁੱਲ ਗਯੀ, ਦੇਸੀ ਕਿਹਕੇ ਤੁਰ ਗਯੀ
ਪੰਜ ਸਾਲਾ ਦੀ ਓ ਯਾਰੀ ਝ੍ਟ ਤੋਡ਼ ਗਯੀ
ਹੰਜੂ ਆ ਚ ਰੋਲ ਗਯੀ, ਪੇ ਗਯੀ ਦਰਾਰ ਸੀ
ਕਿਹੰਦੇ ਨੇ ਪ੍ਯਾਰ ਜੀਨੁ ਹੋਯ ਯਾਰ ਸੀ
ਓਡੋ ਪਿਹਲੀ ਵਾਰ ਸੀ, ਓਡੋ ਪਿਹਲੀ ਵਾਰ ਸੀ
ਜਿਦੇ ਬਿਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਭੈਡਾ ਐਤਵਾਰ ਸੀ
ਭੈਡਾ ਐਤਵਾਰ ਸੀ ਭੈਡਾ ਲੱਗੇ ਐਤਵਾਰ ਸੀ
ਕਿਹੰਦੇ ਨੇ ਪ੍ਯਾਰ ਜੀਨੁ ਪ੍ਯਾਰ ਜੀਨੁ
ਕਿਹੰਦੇ ਨੇ ਪ੍ਯਾਰ ਜੀਨੁ ਪ੍ਯਾਰ ਜੀਨੁ
ਕਿਹੰਦੇ ਨੇ ਪ੍ਯਾਰ ਜੀਨੁ ਹੋਯ ਯਾਰ ਸੀ