ਗੇੜੇ ਮਰਦਾ ਗਲੀ ਦੇ ਵਿਚ ਥਕਿਆ
ਗੇੜੇ ਮਰਦਾ ਗਲੀ ਦੇ ਵਿਚ ਥਕਿਆ
ਗੱਭਰੂ ਨੂੰ ਫਿਕਰ ਪਿਆ ਨੀ ..ਕੀਤੇ ਮੰਗਤੀ ਨਾ ਹੋਵੇ ਤੂੰ ਪਤੰਦਰਾਂ
ਗਵਾਂਢੀਆਂ ਨੇ ਤੂੰ ਪੱਟ ਤੀ ਬਾਰੀ ਬੰਦ ਆ ਹੋਗੇ ਦਿਨ ਹੋਗੇ 15

ਬਾਹਲਾ ਮਸੀਆਂ ਪਿਆਰ ਤੇਰਾ ਚਾਉਂਦੀਆਂ
ਦਿਨ 25ਵੇ ਕੁ ਆ ਕੇ ਲੈਣ ਆਓਂਦੀ
ਬਾਹਲਾ ਮਸੀਆਂ ਪਿਆਰ ਤੇਰਾ ਚਾਉਂਦੀਆਂ
ਦਿਨ 25ਵੇ ਕੁ ਆ ਕੇ ਲੈਣ ਆਓਂਦੀ
ਸੂਲੀ ਉੱਤੇ ਜਿਨ੍ਹਾਂ ਛੱਡ ਤੀ ਨੀ ਫੋਨ ਦੇ ਬਦਗੇ ਨੰਬਰਾਂ
ਗਵਾਂਢੀਆਂ ਨੇ ਤੂੰ ਪੱਟ ਤੀ ਬਾਰੀ ਬੰਦ ਆ ਹੋਗੇ ਦਿਨ ਹੋਗੇ 15
ਗਵਾਂਢੀਆਂ ਨੇ ਤੂੰ ਪੱਟ ਤੀ ਬਾਰੀ ਬੰਦ ਆ ਹੋਗੇ ਦਿਨ ਹੋਗੇ 15
ਸੁਣਨਾ ਵੇਖ ਕੇ ਚੁਬਾਰਾ ਤੇਰਾ ਬੱਲੀਏ
ਜਿੰਦ ਭੌਂਰ ਦੀ ਡੋਲ ਗਈ ਬੱਲੀਏ
ਸੁਣਨਾ ਵੇਖ ਕੇ ਚੁਬਾਰਾ ਤੇਰਾ ਬੱਲੀਏ
ਜਿੰਦ ਭੌਂਰ ਦੀ ਡੋਲ ਗਈ ਬੱਲੀਏ
ਐਤਕੀ ਤਾ ਹੱਦ ਹੋ ਗਈ ਨੀ ਘਰ ਪਾ ਲਿਆ ਤੂੰ ਖੌਰੇ ਕਹਿੰਦੇ ਅੰਬਰਾਂ
ਗਵਾਂਢੀਆਂ ਨੇ ਤੂੰ ਪੱਟ ਤੀ ਬਾਰੀ ਬੰਦ ਆ ਹੋਗੇ ਦਿਨ ਹੋਗੇ 15
ਗਵਾਂਢੀਆਂ ਨੇ ਤੂੰ ਪੱਟ ਤੀ ਬਾਰੀ ਬੰਦ ਆ ਹੋਗੇ ਦਿਨ ਹੋਗੇ 15
ਦਿਲ ਲੱਗਿਆ ਰਾਤਾ ਨਾ ਬਿੱਟੂ ਚੀਮੇ ਦਾ
ਮੇਲ ਹੋਇਆ ਸੀ ਗਾ ਪਿੱਛਲੇ ਮਹੀਨੇ ਦਾ
ਦਿਲ ਲੱਗਿਆ ਰਾਤਾ ਨਾ ਬਿੱਟੂ ਚੀਮੇ ਦਾ
ਮੇਲ ਹੋਇਆ ਸੀ ਗਾ ਪਿੱਛਲੇ ਮਹੀਨੇ ਦਾ
ਤੇਰੀ ਗਲੀ ਗੇੜੇ ਕੱਢ ਦਾ ਨੀ ਹੋਇਆ ਕਮਲਾ ਇਹੁ ਗਾਵਈ ਗਿੱਲ ਚੰਦਰਾ