ਓ ਆਪ ਭਾਵੇਂ ਜੱਟੀ ਚਿੱਟੇ ਗੋਰੇ ਰੰਗ ਦੀ
ਸਾਂਵਲਾ ਜੇ ਜੱਟ ਲਯੀ ਦੁਆਵਾਂ ਮੰਗਦੀ
ਓ ਆਪ ਭਾਵੇਂ ਜੱਟੀ ਚਿੱਟੇ ਗੋਰੇ ਰੰਗ ਦੀ
ਸਾਂਵਲਾ ਜੇ ਜੱਟ ਲਯੀ ਦੁਆਵਾਂ ਮੰਗਦੀ
ਮੋਡ ਨਾਲ ਮੋਡਾ ਲਾਕੇ ਖੜ ਜਾਂਦੀ ਏ
ਓ ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਓ ਮੇਰੇ ਬਾਰੇ ਮੰਦਾ ਚੰਗਾ ਸੁਣ ਨਿਓ ਸਕਦੀ
ਮੇਰਾ ਬਿਨਾ ਹੋਰ ਕੋਈ ਚਨ ਨਿਓ ਸਕਦੀ
ਓ ਮੇਰੇ ਬਾਰੇ ਮੰਦਾ ਚੰਗਾ ਸੁਣ ਨਿਓ ਸਕਦੀ
ਮੇਰਾ ਬਿਨਾ ਹੋਰ ਕੋਈ ਚੁਣ ਨਿਓ ਸਕਦੀ
ਓ ਤੇਰੇ ਨਾਮ ਦਾ ਹੀ ਪੌਣਾ ਬਾਹਾਂ ਵਿਚ ਚੂੜਾ
ਓ ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਓ ਪੂਰਦੀ ਆਏ ਪਖ ਓਦੋਂ ਸਿੰਨਾ ਫੁਲ ਜਾਂਦਾ ਏ
ਰੱਬ ਦੀ ਸੌ ਓਦੋਂ ਮੈਨੂ ਰੱਬ ਭੁਲ ਜਾਂਦਾ ਏ
ਓ ਪੂਰਦੀ ਆਏ ਪਖ ਓਦੋਂ ਸਿੰਨਾ ਫੁਲ ਜਾਂਦਾ ਏ
ਰੱਬ ਦੀ ਸੌ ਓਦੋਂ ਮੈਨੂ ਰੱਬ ਭੁਲ ਜਾਂਦਾ ਏ
ਕਿਹੰਦੀ ਜਾਂ ਤੇਰੇ ਲਯੀ ਮੈਂ ਟਲੀ ਤੇ ਟਿਕੌਣੀ
ਸੁਣ ਹੋਂਸਲਾ ਈ ਹੁੰਦਾ ਆਏ ਬਥੇਰਾ
ਓ ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਓ ਮੱਤ ਵੀ ਬਣਾ ਕੇ ਰਖੂ ਸ਼ਾਨ ਸ਼ੇਰੋਨ ਪਿੰਡ ਦੀ
ਪਲਕਾਂ ਤੇ ਰਖੂਗਾ ਬੈਠਾ ਕੇ ਸਾਰੀ ਜ਼ਿੰਦਗੀ
ਓ ਮੱਤ ਵੀ ਬਣਾ ਕੇ ਰਖੂ ਸ਼ਾਨ ਸ਼ੇਰੋਨ ਪਿੰਡ ਦੀ
ਪਲਕਾਂ ਤੇ ਰਖੂਗਾ ਬੈਠਾ ਕੇ ਸਾਰੀ ਜ਼ਿੰਦਗੀ
ਸਾਰਾ ਦਿਨ ਤੀਆਂ ਵਾਂਗੂ ਲਗੇਆ ਕਰੂਗਾ
ਰੋਜ਼ ਤਕ ਤਕ ਚੰਨ ਜਿਹਾ ਚਿਹਰਾ
ਓ ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ
ਮੇਰੇ ਪਿਛੇ ਕੁੜੀਆਂ ਨਾਲ ਲੜ ਪੈਣੀ ਏ
ਕਾਲਾ ਰੰਗ ਨੀ ਨੀਂਦਨ ਦੇਹੰਦੀ ਮੇਰਾ