ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਗੁੱਫਤਗੂ ਸਾਰਾ ਦਿਨ ਕਰਦੇ ਹੀ ਰਿਹਣੇ ਆਂ
ਦਿਲ ਦਿਯਨ ਓਹਦੇ ਅੱਗੇ ਧਾਰਦੇ ਹੀ ਰਿਹਣੇ ਆਂ
ਇੰਤੇਜ਼ਾਰ ਸੋਹਣੇਯਾ ਹੋ ਗਯਾ ਬਥੇਰਾ ਵੇ
ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਹੋ ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਮੰਦਿਰ, ਮਸਜ਼ੀਦ ਪੀਰਾਂ ਤੇ ਵੀ ਜਾਣੇ ਆ
ਤੂ ਹੋਜੇ ਮੇਰਾ ਦੁਆ ਮਾਂਗ ਕੇ ਆਨੇ ਆ
ਤੇਰੇ ਰਾਹਾਂ ਵਿਚ ਖਾਦ'ਦੇ ਆ ਬਹਾਨੇ ਨਾ
ਤੇਰੇ ਪਿਛਹੇ ਵੇ ਲਦ'ਦੇ ਆ ਜਮਾਨੇ ਨਾਲ
ਦੇਖੇ ਆ ਦਿਲ ਤੇਰਾ ਦੇਖੇਯਾ ਨੀ ਚਿਹਰਾ ਵੇ
ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਹੋ ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ ਓ
ਸੁਪਨਾ ਮੇਰਾ ਆਏ ਵੀ ਸਚ ਹੋ ਜਾਵੇ
ਦੁਨਿਯਾ ਮਾਡੀ ਤੋਂ ਵੇ ਬਚ ਹੋ ਜਾਵੇ
ਸੁਪਨਾ ਮੇਰਾ ਆਏ ਵੀ ਸਚ ਹੋ ਜਾਵੇ
ਦੁਨਿਯਾ ਮਾਡੀ ਤੋਂ ਵੇ ਬਚ ਹੋ ਜਾਵੇ
ਮੇਰੇ ਬਾਰੇ ਸ਼ਾਯਰੀਯਾਨ ਲਿਖ ਕੇ ਭਾਰੀ ਦਾਯਰੀਯਾ
ਤੇਰੀ ਯਾਦ ਨਾਲ ਮੇਰਾ ਹੁੰਦਾ ਆਏ ਸਵੇਰਾ ਵੇ
ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ
ਹੋ ਮੈਂ ਅੱਲਾਹ ਨੂ ਸਿਫਾਰਿਸ਼ਾਂ ਲਾਇਆ ਨੇ
ਤੂ ਛਹੇਤੀ ਛਹੇਤੀ ਹੋ ਜਾਣਾ ਆਏ ਮੇਰਾ ਵੇ ਓ