ਨੀ ਮੈਨੂ ਲੱਗੇ ਹੁਣ ਤੈਨੂੰ ਰਿਹਾ ਪ੍ਯਾਰ ਨਾ
ਵੇ ਸੋਹੁ ਲੱਗੇ ਐਦਾਂ ਦੀ ਕੋਯੀ ਵਿਚਾਰ ਨਾ
ਵਿਚਾਰ ਤਾ ਮੈਨੂ ਐਦਾਂ ਦਾ ਲਗਦਾ ਸੀ,
ਨੀ ਮੈਨੂ ਲੱਗੇ ਹੁਣ ਤੈਨੂੰ ਰਿਹਾ ਪ੍ਯਾਰ ਨਾ
ਵੇ ਸੋਹੁ ਲੱਗੇ ਐਦਾਂ ਦੀ ਕੋਯੀ ਵਿਚਾਰ ਨਾ
ਕਲ ਦਸ ਫੇਰ ਮੈਨੂ ਕ੍ਯੋਂ ਸਦੇਯਾ
ਦਸ ਦੀ ਆਂ ਕਾਹਤੋਂ tension ਲੇ ਗੇਯਾ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
KV ਕੀ ਕਰੀ ਜਾਨੈ ਯਾਰ , ਕੁੱਤੇ ਦੀ ਅਵਾਜ ਚਾਹੀਦੀ ਆ
ਨੀ ਤੇਰਾ daddy ਜਦੋਂ gun ਸਿਧੀ ਕਰ ਗੇਯਾ
ਵੇ ਓ ਸੀਗੀ ਖਾਲੀ ਤੂ ਤਾਂ ਐਂਵੇ ਈ ਡਰ ਗੇਯਾ
ਨੀ ਤੇਰਾ daddy ਜਦੋਂ gun ਸਿਧੀ ਕਰ ਗੇਯਾ
ਵੇ ਓ ਸੀਗੀ ਖਾਲੀ ਤੂ ਤਾਂ ਐਂਵੇ ਈ ਡਰ ਗੇਯਾ
ਮਾਡੇ time ਕਿਹਣ ਲੋਕੀ ਖਾਲੀ ਚੱਲ ਜੇ
ਜਾਣ ਦੀ ਵੇ ਕਾਹਤੋਂ serious ਲੇ ਗੇਯਾ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਥੋਡਾ ਕੁੱਤਾ ਬਿੱਲੋ ਮੇਰੇ ਪਿੱਛੇ ਪੈ ਗਿਆ
ਪੇ ਗਏ ਸੀ ਨਾ ਰਿੰਗ, ਵਿਚਾਰਾ KV ਸਿੰਘ
ਜੇ ਕੀਤੇ ਟੱਪੀ ਥੋਡੀ ਜਾਂਦੀ ਕੰਧ ਨਾ
ਮੇਰਾ ਤਾਂ ਵੇ ਹਾਸਾ ਹੋਣਾ ਸੀਗਾ ਬੰਦ ਨਾ
ਜੇ ਕੀਤੇ ਟੱਪੀ ਥੋਡੀ ਜਾਂਦੀ ਕੰਧ ਨਾ
ਮੇਰਾ ਤਾਂ ਵੇ ਹਾਸਾ ਹੋਣਾ ਸੀਗਾ ਬੰਦ ਨਾ
ਤੈਨੂੰ ਪਤਾ ਮੈਂ ਤਾਂ ਪਤਲੇ ਜੇ ਦਿਲ ਦਾ
ਪਰ ਵਾਰਦਾਤ ਵੇ ਤੂ ਵੱਡੀ ਸੇ ਗੇਯਾ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਮੇਰੇ ਤੇ ਪਵੌਂਦੇ ਲੁੱਟ-ਖੋ ਦਾ ਪਰਚਾ
ਸੁਖੀ ਤੇਰੀ ਤਪੇ ਚ ਸੀ ਹੋਣੀ ਚਰਚਾ
ਨੀ ਮੇਰੇ ਤੇ ਪਵੌਂਦੇ ਲੁੱਟ-ਖੋ ਦਾ ਪਰਚਾ
ਸੁਖੀ ਤੇਰੀ ਤਪੇ ਚ ਸੀ ਹੋਣੀ ਚਰਚਾ
ਚੰਗਾ ਤੂ ਕਰਾਤਾ ਮੇਰਾ ਮਾਨ-ਤਾਂਣ ਸੀ
ਤੂ ਆਹ ਗਲ ਸੋਲਾਂ ਆਨੇ ਸਚੀ ਕਿਹ ਗਿਆ
ਨੀ ਥੋਡਾ Pitbull ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਥੋਡਾ tommy ਸ਼ੋਮੀ ਮੇਰੇ ਪਿੱਛੇ ਪੈ ਗਿਆ
ਭਾਬੀ ਖੜੀ ਸੀ ਵੇ ਚੋਰ-ਚੋਰ ਕਿਹਣਾ ਪੈ ਗਿਆ
ਨੀ ਲੰਡਰ ਜਾ ਕੁੱਤਾ ਮੇਰੇ ਪਿਛੇ ਪਿਹ ਗਿਆ
ਭਾਬੀ ਖਡ਼ੀ ਸੀ ਵੇ ਚੋਰ ਚੋਰ ਕਿਹਨਾ ਪੈ ਗਿਆ