P.U ਬਨੇਯਾ ਹੁਣ ਘਰ ਦੂਜਾ ਨਵੀ ਇਕ ਬਣੀ ਸਹੇਲੀ ਪੂਜਾ
P.U ਬਨੇਯਾ ਹੁਣ ਘਰ ਦੂਜਾ ਨਵੀ ਇਕ ਬਣੀ ਸਹੇਲੀ ਪੂਜਾ
ਇਕ ਮਹੀਨੇ ਪਿਛੋ ਖਰ੍ਚਾ ਲੇ ਕੇ ਆਯਿਦਾ
ਬਾਪੂ ਜੀ ਅਜਕਲ ਹੈਂ ਪੂਰਾ ਜੋਰ ਪਦੈ ਦਾ
ਇਕ ਮਹੀਨੇ ਪਿਛੋ ਖਰ੍ਚਾ ਲੇ ਕੇ ਆਯਿਦਾ
ਬਾਪੂ ਜੀ ਅਜਕਲ ਹੈਂ ਪੂਰਾ ਜੋਰ ਪਦੈ ਦਾ
ਨਾਲੇ ਡੇਯੋ ਕਰਾਏਯਾ 15 ਵੇਲ ਸਮਰੇ ਦਾ
500 ਮੋਅਰੁ ਮੀਨ ਜੇਤੂ ਕੀ ਵੇਲ ਕਮਰੇ ਦਾ
ਪੁੱਤ ਤੁਹਾਡਾ ਕਦੇ ਸਿਰ ਤੇ ਕਰਜ਼ਾ ਰਖਣਾ ਛਾਵੇ ਨਾ
ਪੇ ਗੇਯਾ ਚੰਡੀਗੜ੍ਹ ਦਾ ਚਸਕਾ ਪਿੰਡ ਹੁਣ ਮੁੜਿਆ ਜਵੇ ਨਾ
ਅਜਕਲ ਕਾਲਜ਼ ਦੇ ਵਿਚ ਯਾਰਾਂ ਦੀ ਹੈਂ ਝੰਡੀ ਵਾ
ਜਿਦੇ-ਦੀ ਲੇਯੱੰਦੀ ਹੈਂ ਪਿੰਡੋ ਜੀਪ ਜੀ ਲੈਂਡੀ ਵਾ
ਅਜਕਲ ਕਾਲਜ਼ ਦੇ ਵਿਚ ਯਾਰਾਂ ਦੀ ਹੈਂ ਝੰਡੀ ਵਾ
ਜਿਦੇ-ਦੀ ਲੇਯੱੰਦੀ ਹੈਂ ਪਿੰਡੋ ਜੀਪ ਜੀ ਲੈਂਡੀ ਵਾ
ਲੇਕੇ ਪੂਰਾ ਰਿਸ੍ਕ ਸ਼ਿਅਰ ਦੇ ਪੁਰ ਘੇਰੇ ਕਦੀ ਦੇ
ਤਾਯੀਓ ਤਾਂ ਨੋਟੀਸ ਵਿਚ ਰਹੀਏ ਹਰ ਇਕ ਨੰਦੀ ਦੇ
ਦਿਲ ਰਾਮਪੁਰੇ ਵਾਲਾ ਗੱਡੀ ਤੇਜ ਚਲਾਵੇ ਨਾ
ਪੇ ਗੇਯਾ ਚੰਡੀਗੜ੍ਹ ਦਾ ਚਸਕਾ ਪਿੰਡ ਹੁਣ ਮੁੜਿਆ ਜਵੇ ਨਾ
ਆਓ ਗਲ ਹੁਣ ਕਰੀਏ ਬਾਕੀ ਰਿਹਗੇ ਯਾਰਾਂ ਦੀ
ਪ੍ਰੀਤ ਸੁਮਿਤ ਤੇ ਰਾਜੂ ਪਿਪਲੀ ਜੇ ਦਿਲਦਾਰਾ ਦੀ
ਆਓ ਗਲ ਹੁਣ ਕਰੀਏ ਬਾਕੀ ਰਿਹਗੇ ਯਾਰਾਂ ਦੀ
ਪ੍ਰੀਤ ਸੁਮਿਤ ਤੇ ਰਾਜੂ ਪਿਪਲੀ ਜੇ ਦਿਲਦਾਰਾ ਦੀ
ਸਿਮੁ ਗੁਗੂ ਮੀਟੀ ਯਾਰੀ ਤੁਹਾਡੇ ਕਰਕੇ ਵੇ
ਕਦੇ ਨਾ ਯਾਰੋ ਪਰੇਯੋ ਯਾਦਾਂ ਵੇਲ ਵਰਕੇ ਵੇ
ਕਾਹਦਾ ਓ ਪੰਜਾਬੀ ਜਿਹੜਾ ਯਾਰੀ ਲਾਵੇ ਨਾ
ਪੇ ਗੇਯਾ ਚੰਡੀਗੜ੍ਹ ਦਾ ਚਸਕਾ ਪਿੰਡ ਹੁਣ ਮੁੜਿਆ ਜਵੇ ਨਾ
ਚੰਡੀਗੜ੍ਹ ਨੇ ਵਿਧਯਾ ਵੰਡੀ ਪਿੰਡਾਂ ਤਵਾ ਨੂ
ਕਰਾ ਸਲਮਾਨ ਏਸ ਸ਼ਿਅਰ ਵਾਲ ਜਾਂਦੇਆ ਰਾਵਾ ਨੂ
ਚੰਡੀਗੜ੍ਹ ਨੇ ਵਿਧਯਾ ਵੰਡੀ ਪਿੰਡਾਂ ਤਵਾ ਨੂ
ਕਰਾ ਸਲਮਾਨ ਏਸ ਸ਼ਿਅਰ ਵਾਲ ਜਾਂਦੇਆ ਰਾਵਾ ਨੂ
ਮਪੇਯਾ ਦੀ ਮਿਹਨਤ ਦਾ ਪੈਸਾ ਗਾਲ੍ਟ ਨਾ ਖਰ੍ਚੇਓ ਵੇ
ਕੋਰ੍ਸ ਪੁਰ ਕਰਕੇ ਇਕ ਦਿਨ ਪਿੰਡ ਨੂ ਪਰਤੇਓ ਵੇ
ਕੋਰ੍ਸ ਪੁਰ ਕਰਕੇ ਇਕ ਦਿਨ ਪਿੰਡ ਨੂ ਪਰਤੇਓ ਵੇ
ਕੋਰ੍ਸ ਪੁਰ ਕਰਕੇ ਇਕ ਦਿਨ ਪਿੰਡ ਨੂ ਪਰਤੇਓ ਵੇ