ਐਂਵੇ ਮੇਰੇ ਪਿਛੇ ਗੇੜੇ ਲੌਣੋ ਹਟਜਾ ਵੇ
ਕਾਹਤੋਂ ਬਿਲੀਆਂ ਵਾਂਗੂ ਮੇਰੇ ਰਸਤੇ ਕਟਦਾ ਵੇ
ਹੋ ਬਾਪੂ ਮੇਰਾ ਬੇਹੰਦਾ DC ਨਾਲ ਤੈਨੂ ਅੰਦਰ ਕਰਾ ਦੂਗਾ
ਹੋ ਗੁੱਸੇ ਦੇ ਵਿਚ ਆਕੇ ਤੇਰੇ ਤੇ
ਓ ਮੇਰਾ ਬਾਪੂ ਵੀ ਗੱਗੂ ਗਿੱਲ ਦਾ ਰਿਹ ਚੂਕੇਯਾ ਆੜੀ ਨੀ
ਅੱਸੀ ਕਿੱਲੇ ਤਾਂ ਪੈਲੀ ਓਹਨੇ ਕਬਜ਼ਾ ਕਰਕੇ ਵਾਹ ਲਯੀ ਨੀ
ਰੋਬ ਨਾ ਤੂ ਮਾਰ ਐਂਵੇ ਫੁਕਰੀ ਨਾ ਚਾਡ਼ ਜੱਟਾ ਗੱਲਾਂ ਕਰੇ ਕਿੜੀਆਂ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਨਾ ਤੂ ਕਰ ਨਖਰੇ ਨੀ ਯਾਰ ਬੜੇ ਅੱਥਰੇ ਤੂ ਆਪੇ ਕਿਹਨਾ ਤੇਰੀ ਆਂ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਕਰ ਨਾ ਖਰਾਬ ਮੇਰੀ sense ਬੱਲੀਏ
ਐਨਾ ਵੀ ਨਾ ਰਖ confidence ਬੱਲੀਏ
ਉੱਡ ਦੇ ਪਰਿੰਦੇ ਧਰਤੀ ਤੇ ਤਾਰ ਦਾਂ
ਸੱਚ ਬੋਲਾਂ ਕਰਾਂ ਨਾ comment ਬੱਲੀਏ
ਓ ਕਰ ਨਾ ਖਰਾਬ ਮੇਰੀ sense ਬੱਲੀਏ
ਐਨਾ ਵੀ ਨਾ ਰਖ confidence ਬੱਲੀਏ
ਉੱਡ ਦੇ ਪਰਿੰਦੇ ਧਰਤੀ ਤੇ ਤਾਰ ਦਾਂ
ਸੱਚ ਬੋਲਾਂ ਕਰਾਂ ਨਾ comment ਬੱਲੀਏ
ਨਾਲ ਜੋ ਸਹੇਲਿਯਨ ਤੂ ਰੱਖੀਆਂ ਓ ਫੈਨ ਸਬ ਮੇਰਿਯਾਨ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਨਾ ਤੂ ਕਰ ਨਖਰੇ ਨੀ ਯਾਰ ਬੜੇ ਅੱਥਰੇ ਤੂ ਆਪੇ ਕਿਹਨਾ ਤੇਰੀ ਆਂ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਤੇਰੇ ਜਹੇ ਰਖਦੀ ਜੁੱਤੀ ਦੀ ਨੋਕ ਤੇ
ਜੇੜੇ ਰੋਕਦੇ ਸੀ ਰਾਹ ਮੇਰੇ ਵੀਰਾਂ ਠੋਕਤੇ
ਓ ਤੇਰੇ ਜਹੇ ਰਖਦੀ ਜੁੱਤੀ ਦੀ ਨੋਕ ਤੇ
ਜੇੜੇ ਰੋਕਦੇ ਸੀ ਰਾਹ ਮੇਰੇ ਵੀਰਾਂ ਠੋਕਤੇ
ਓ ਝੱਲਦੇ ਨਾ ਰੋਬ ਪੌਣੇ ਛੇ ਫੁਟ’ਦੀ
ਓ ਪਿੰਡ ਕਰੇ ਸਿਫਤ ਜੱਟੀ ਦੀ ਠੁਕ ਦੀ
ਓ ਦਿਸਦੀ ਵੇ ਸਾਰੀਆਂ ਤੋਂ ਵਖ ਉਂਝ ਕੁੜੀਆਂ ਬਥੇਰੀਆਂ
ਓ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਨਾ ਤੂ ਕਰ ਨਖਰੇ ਨੀ ਯਾਰ ਬੜੇ ਅੱਥਰੇ ਤੂ ਆਪੇ ਕਿਹਨਾ ਤੇਰੀ ਆਂ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਮਜ਼ਾ ਬਡਾ ਔਂਦਾ ਆ ਚੈਲੇਂਜ ਤੋਡ਼ਕੇ
ਲੌਂਦੇ ਆ ਜੁਗਾਡ ਜੱਟ ਠੋਕ ਠੋਕ ਕੇ
Rummi Dodher ਦੇ ਨਾਲ ਮੁੰਡਾ ਕਾਹਲੋਂ’ਆ ਦਾ ਮੀਤਾ
Sunny ਨਾਲ ਬਿੱਲੋ ਖੜ ਗਏ ਸਪੋਰ੍ਟ ਤੇ
ਹੋ ਮਜ਼ਾ ਬਾਡਾ ਔਂਦਾ ਆ ਚੈਲੇਂਜ ਤੋਡ਼ਕੇ
ਲੌਂਦੇ ਆ ਜੁਗਾਡ ਜੱਟ ਠੋਕ ਠੋਕ ਕੇ
Rummi Dodher ਦੇ ਨਾਲ ਮੁੰਡਾ ਕਾਹਲੋਂ’ਆ ਦਾ ਮੀਤਾ
Sunny ਨਾਲ ਬਿੱਲੋ ਖੜ ਗਏ ਸਪੋਰ੍ਟ ਤੇ
ਇੱਜ਼ਤਾਂ ਨਾਲ ਲੈਕੇ ਜਾਣਾ ਬਿੱਲੋ ਤੈਨੂ ਲੌਣੀਯਨ ਨਈ ਡੇਰਿਯਾਨ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ
ਓ ਨਾ ਤੂ ਕਰ ਨਖਰੇ ਨੀ ਯਾਰ ਬੜੇ ਅੱਥਰੇ ਤੂ ਆਪੇ ਕਿਹਨਾ ਤੇਰੀ ਆਂ
ਹੋ ਜੇ ਤੂ ਜੱਟਾ ਅੱਤ ਆਂ, ਤੇ ਜੱਟੀ ਕੇੜ੍ਹਾ ਘਟ ਆ ਕਡਾਊ ਬੌਤ ਗੇੜੀਆਂ