logo
Share icon
Lyrics
ਉਹ ਪਹਿਲਾਂ ਈ ਦਸਿਆਂ ਗੱਬਰੂ ਦੇ ਅੰਬਰਸਰ ਡੇਰੇ
ਸਿੱਧੇ ਕਰਨੇ ਹਾਣਦੀਏ ਆਕੜ ਦੇ ਜਿਹੜੇ
ਮੌਜ ਚ ਰਹਿੰਦਾ ਗੱਬਰੂ ਨਾ ਚੱਕਦਾ ਫੀਲਾਂ
ਸੱਤ ਲੱਖ ਲਾਇਆ ਗੱਡੀ ਤੇ ਮੈਂ ਵੇਖ ਲੈ wheel'ਆਂ
ਬੱਤੀ ਵਾਂਗਰਾਂ ਆਓਂਦੀ ਆ ਨੀ ਪੈੜਾਂ ਭਾਉਂਦੀ
ਡੇਢ ਮੀਲ ਤੋਂ ਦਿਖਦੀ ਆ ਲਾਡੋ ਕਾਲੀ ਆਓਂਦੀ
ਮੰਜ਼ਿਲ ਹੌਲੀ ਪਾ ਲਊਂਗਾ ਨਾ ਬਹੁਤੀ ਕਾਹਲੀ
ਅੱਖਾਂ ਕੱਢ ਦਾ ਡੱਬ ਨਾਲ ਲੱਗਾ ਪੰਜਤਾਲੀ
ਮੱਥਾ ਲਾ ਲੈਣ ਸਾਡੇ ਨਾਲ ਕਿੱਥੇ ਜਿਗਰਾ ਪੈਂਦਾ
ਸ਼ਹਿਰ ਜਾਣਦਾ ਸਾਰਾ ਨੀ ਮੈਂ ਕਿੱਥੇ ਰਹਿੰਦਾ
ਉਹ ਨਵੇਂ ਮੁੰਡੇ ਆ ਮੇਰੇ ਤੋਂ ਸਾਲਾਹਾਂ ਲੈਂਦੇ
ਸੁਣਦੇ ਆ ਨੀ ਮੇਰੀ ਆਪ ਤਾਂ ਚੁੱਪ ਹੋ ਬਹਿੰਦੇ
Game'ਆਂ ਖੇਡ ਨਾ ਮੇਰੇ ਨਾਲ ਮੈਂ ਹਰਨਾ ਜਾਵਾਂ
ਚੁੰਨੀ ਓਹਲੇ ਚੇਹਰਾ ਰਹਿਣ ਦੇ ਵੇਖ ਮੈਂ ਮਰ ਨਾ ਜਾਵਾਂ
ਚੀਕਾਂ ਕਢਵਾਉਣਗੇ ਮੁੰਡੇ ਖਿੱਚੀ ਫਿਰਨ ਤਿਆਰੀ
ਅੱਠ ਸਾਲ ਤੋਂ ਰੂਪ ਤੇ ਵਾਜਿਰ ਦੀ ਆ ਯਾਰੀ
ਅੰਬਰਸਰ ਜਾਨੇ ਰੂਪ ਤੇ ਵਾਜਿਰ ਦੀ ਆ ਯਾਰੀ
ਉਹ ਮਾਝਾ ਜਾਣਦਾ ਰੂਪ ਤੇ ਵਾਜਿਰ ਦੀ ਆ ਯਾਰੀ
ਆਹ ਲੋਕਾਂ ਦੀਆਂ ਨਜ਼ਰਾਂ ਚ ਮੈਂ
ਇਕ ਚੰਦਰੀ ਦੇ ਸਬਰਾਂ ਚ ਮੈਂ
ਹੋ ਨਿੱਤ ਦੀਆਂ ਖ਼ਬਰਾਂ ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿਚ ਮੈਂ
ਸ਼ਹਿਰ ਮੁੰਡਿਆਂ ਦੀ ਚਰਚਾ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਹਾਂ ਵੱਜਦੀਆਂ search'ਆਂ ਚ ਮੈਂ
ਹੱਥੀਂ ਪਾਲੇ ਮੇਰੇ ਨਾਲ ਵੀ ਵੱਧ ਚਾਹੋੰਦੇ
ਕਰਨਾ ਨੀ ਮੈਨੂੰ ਬਰਬਾਦ ਚਾਹੋੰਦੇ
ਮਸਤੀ ਆ ਮੌਲਾ ਦੀ ਮੈਂ ਗੱਲ ਨਾ ਗੌਲਾਂ
ਮੇਰਾ ਇਥੇ ਕਿਸੇ ਨਾਲ ਕੋਈ ਨੀ ਰੌਲਾ
ਕੰਮ ਤੇ ਆ focus ਮੈਂ ਲੈਂਦਾ load ਨਾ
ਗੱਬਰੂ ਨੁੰ ਉਡੀਕਦਾ ਆ billboard
ਵਾਜਿਰ ਦੇ ਨਾਮ ਤੇ tweet ਚਲਦਾ
ਨੀ ਗਾਣਾ ਰੂਪ ਨੇਂ ਆ ਲਿਖਿਆ repeat ਚਲਦਾ
ਨੀ ਗਾਣਾ ਗੱਬਰੂ ਦਾ ਸੋਹਣੀਏ repeat ਚਲਦਾ

WRITERS

Roop Bhullar

PUBLISHERS

Lyrics © Peermusic Publishing

Share icon and text

Share


See A Problem With Something?

Lyrics

Other