logo
Lyric cover art as blurred background
Lyric cover art

Faraar (Uplift Mix)

2021

Faraar

Uplift Mix
Apple Music logo
Apple Music logo

Deezer logo
Deezer logo

Spotify logo
Spotify logo
Share icon
Lyrics
ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ
ਕਰਦਾ ਰਹਿੰਦਾ party, ਯਾਰਾਂ ਨਾਲ ਅੱਧੀ ਰਾਤੀ
ਯਾਦਾਂ ਤੇਰੀ ਸਤਾਤੀ, ਤੂੰ ਨਾ ਜਾਣਦਾ ਐ
Gentleman ਬਦਤਮੀਜ਼ ਐ, ਥੋੜ੍ਹਾ cheesy, ਪਰ ਅਜ਼ੀਜ਼ ਐ
ਦਿਲ ਕੇ ਕਿਤਨੇ ਕਰੀਬ ਐ, ਤੂੰ ਨਾ ਜਾਣਦਾ ਐ
ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ

ਫ਼ਰਾਰ ਹੋ ਜਾਵੀਂ ਨਾ
ਫ਼ਰਾਰ ਹੋ ਜਾਵੀਂ ਨਾ

ਮੇਰੀ ਸਖੀਆਂ ਸਾਰੀ ਕਹਿੰਦੀਆਂ, "ਕਿਸਕੀ ਬੰਨ ਗਈ ਦੀਵਾਨੀ?
ਉਹ ਨਹੀਂ ਸੁਣਦਾ ਗੱਲਾਂ ਤੇਰੀਆਂ, ਕਿਉਂ ਬਨੀ ਫਿਰਦੀ ਮਰਜਾਣੀ?"
ਮੇਰੀ ਸਖੀਆਂ ਸਾਰੀ ਕਹਿੰਦੀਆਂ, "ਕਿਸਕੀ ਬੰਨ ਗਈ ਦੀਵਾਨੀ?
ਇਨ ਕੋ ਮੈਂ ਕ੍ਯਾ ਬ੍ਤਾਯੂ ,ਇਸ਼੍ਕ਼ ਮੇ ਕਿਤਨੀ ਕੁਰਬਾਨੀ
ਜ੍ਰਾ ਬਾਤ ਤੂ ਮੇਰੀ ਮਾਨ,ਏਸੇ ਤੰਗ ਨਾ ਕਰ,ਮੇਰੀ ਜਾਣ
ਬੰਦ ਅੱਖਿਆ ਸੇ ਕਿਯਾ ਤੁਜ ਪੇ ਹੈਂ ਏਤ੍ਬਾਰ
ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ

ਤੈਨੂੰ ਤਾਂ ਮੇਰੀ ਫ਼ਿਕਰ ਨਹੀਂ, ਕਰਦਾ ਵੀ ਜ਼ਿਕਰ ਨਹੀਂ
ਤੇਰੇ ਮਨ 'ਚ ਕੀ ਚੱਲਦਾ? (ਕੀ ਚੱਲਦਾ? ਕੀ ਚੱਲਦਾ?)
ਮੈਂ ਤਾਂ ਬਸ ਹੋ ਗਈ ਤੇਰੀਆਂ, ਕਿਸ ਗੱਲ ਦੀ ਦੇਰੀਆਂ
ਗੱਲ ਨੂੰ ਅੱਗੇ ਵਧਾ (ਅੱਗੇ ਵਧਾ, ਅੱਗੇ ਵਧਾ)
ਬੱਸ ਏਟ੍ਨਾ ਸਾ ਹੈਂ ਡਰ,ਨਾ ਜਾਏ ਆਂਖੇ ਭਰ
ਏਕ੍ਲੋਤੇ ਦਿਲ ਕੇ ਹੋ ਨਾ ਜਾਏ ਟੁਕੜੇ 4
ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ
ਵਾਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ

WRITERS

AKUL TANDON, AMAN SARDANA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other