ਹੋ ਵੈਲਪੁਨੇ ਦੇ record ਸਾਰੇ ਤੋਡ਼ ਕੇ
ਨੇਯੋਡੇਯਾ ਸਮੇਤ ਬਾਜੀ ਮੋਡ ਕੇ
ਹੋ ਵੈਲਪੁਨੇ ਦੇ record ਸਾਰੇ ਤੋਡ਼ ਕੇ
ਨੇਯੋਡੇਯਾ ਸਮੇਤ ਬਾਜੀ ਮੋਡ ਕੇ
ਚੋਟੀ ਦੇ ਉਦਾਰ ਪੁੰਜੇ ਲੌਣੇ ਜੱਟ ਨੇ
ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹਥ ਸਿਧੇ ਸਰਕਾਰਾਂ ਨਾਲ ਜੁਡ'ਦੇ
ਕੱਮ ਥਾਨੇਯਾ ਤਿਹੁਸੀਲਾ ਚੋਂ ਨੀ ਮੂਡ'ਦੇ
ਹਥ ਸਿਧੇ ਸਰਕਾਰਾਂ ਨਾਲ ਜੁਡ'ਦੇ
ਕੱਮ ਥਾਨੇਯਾ ਤਿਹੁਸੀਲਾ ਚੋਂ ਨੀ ਮੂਡ'ਦੇ
ਹੋ ਵੈਰੀ ਸ਼ਰੇਆਮ ਫਡ ਫਡ ਧੌਨੇ ਜੱਟ ਨੇ
ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਵੈਂਗ ਭਾਇਆ ਦੇ ਦਲੇਰੀ ਦਿੰਦੇ ਯਾਰ ਨੀ
ਛ੍ਹੇਤਿ ਚੱਕਣੇ ਨੀ ਪੈਂਦੇ ਹਥ੍ਯਾਰ ਨੀ
ਹੋ ਵੈਂਗ ਭਾਇਆ ਦੇ ਦਲੇਰੀ ਦਿੰਦੇ ਯਾਰ ਨੀ
ਛ੍ਹੇਤਿ ਚੱਕਣੇ ਨੀ ਪੈਂਦੇ ਹਥ੍ਯਾਰ ਨੀ
ਅਔਉਂਦੇ ਲੇਆਦੇਰੀ ਦੇ ਸਾਂਝੇ ਖਿਡੌਣੇ ਜੱਟ ਨੀ
ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਬਿਨਾ ਗੱਲੋਂ ਲਲਕਾਰੇ ਨਹੀਓ ਮਾਰਦੇ
ਬਾਹਲੇ ਤੱਤੇ ਜੋ blood ਓਹੀ ਠਾਰਦੇ
ਹੋ ਬਿਨਾ ਗੱਲੋਂ ਲਲਕਾਰੇ ਨਹੀਓ ਮਾਰਦੇ
ਬਾਹਲੇ ਤੱਤੇ ਜੋ blood ਓਹੀ ਠਾਰਦੇ
ਵੱਡੇ ਵੇਲੀ ਆ ਦੇ ਕਾਲਜੇ ਮਚੌਨੇ ਜੱਟ ਨੇ
ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ
ਹੋ ਮਰਜ਼ੀ ਦੇ ਫੈਸਲੇ ਸੁਣੌਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਹੋ