ਵੇ ਮੈਂ ਤਾਂ ਤੇਰੇ ਉੱਤੇ senty ਹੋਈ ਬਾਹਲੀ ਫਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ
ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ
ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ
ਵੇ ਮੈਂ ਤਾਂ ਤੇਰੇ ਉੱਤੇ senty ਹੋਇ ਬਾਹਲੀ ਫਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ
ਵੇ ਮੈਂ ਹਵਾ ਵਿੱਚ ਪਰੀਆਂ ਦੇ ਵਾਂਗ ਉੱਡ ਦੀ
ਮੈਨੂੰ ਜਿਸ ਦਿਨ ਕਰਤੀ ਤੂੰ ਹਾਂ ਚੰਨ ਵੇ
ਹੋ ਗੱਡੀ airport ਵੱਲ ਨੂੰ ਤਾਂ ਪਾ ਸੋਹਣਿਆਂ
Airport ਵੱਲ ਨੂੰ ਤਾਂ ਪਾ ਸੋਹਣਿਆ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹਾਂ ਕਦੋ ਤੇਰੀ ਆਊਗੀ ਬਰਾਤ ਜੱਟਾ ਵੇ
ਮੇਰੀ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ
ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ
ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ..
ਹਾਂ ਕਦੋ ਤੇਰੀ ਆਊਗੀ ਬਰਾਤ ਜੱਟਾ ਵੇ
ਮੇਰੀ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ
ਸਹੇਲੀਆਂ ਨੂੰ ਗੋਡੇ-ਗੋਡੇ ਚਾਹ ਛੱਡਣਾ
ਕਹਿੰਦੀ ਨੱਚਣਾ ਅੱਸੀ ਤਾਂ ਸਾਰੀ ਰਾਤ ਜੱਟਾ ਵੇ
ਵੇ ਮੇਨੂ ਭਾਰੀ ਜਾਹਿ ring ਦਯਿ ਤੂੰ ਪਾ ਸੋਹਣਿਆਂ
ਭਾਰੀ ਜਾਹਿ ring ਦਯਿ ਤੂੰ ਪਾ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਇ ਫਿਰਦੀ
ਮੁੰਡਾ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ
ਮਾਣਕ ਦਾ ਬਾਂਹ ਪੈ ਲਖਾਇ ਫਿਰਦੀ
ਮਾਣਕ ਦਾ ਬਾਂਹ ਪੈ ਲਖਾਇ ਫਿਰਦੀ..
ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਇ ਫਿਰਦੀ
ਮੁੰਡਾ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ
ਮੇਨੂ ਵਾਈਟ ਬਸ ਤੇਰੇ ਇਕ ਫੋਨ ਕਾਲ ਦੀ
ਮੈਂ ਤਾਂ India ਦੀ ਟਿਕਟ ਕਰੇਇ ਫਿਰਦੀ
ਦੇਖੀ ਡੋਲਲਰਾਂ ਦੀ ਕਰ ਦੇਣੀ ਛਾਂ ਸੋਹਣਿਆਂ
ਦੇਖੀ ਡੋਲਲਰਾਂ ਦੀ ਕਰ ਦੇਣੀ ਛਾਂ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ
ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ