ਮੇਰਾ 22 ਕਹਿੰਦਾ ਰੋਅਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ
ਮੇਰਾ 22 ਕਹਿੰਦਾ ਰੋਅਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਜਿਹੜੇ ਜਿਹੜੇ ਰਾਹ ਧੱਕਦੇ ਨੀ
ਸਾਲੇ ਟਾਵੇਂ ਉੱਤੇ ਰੋਟੀ ਵਾਂਗੂ ਦੇਖੀ ਪੱਕਦੇ ਨੀ
ਮੇਰਾ 22 ਕਹਿੰਦਾ ਖੂੰਡੀ ਕ੍ਰਿਪਾਨ ਰੱਖੀ ਆ ਨੀ
ਤੱਕ 6 ਇੰਚ ਦੂੰਗਾ ਹਿੱਕ ਜਾਣ ਰੱਖੀ ਆ ਨੀ
ਮੇਰਾ 22 ਕਹਿੰਦਾ ਕਰ ਬੇਹ ਕੇ ਚਿੱਲ ਮੁੰਡਿਆਂ
ਨੀ ਜੇਹਦਾ ਬੋਲੇ ਮਾੜਾ ਆਪੇ ਦਾਉ ਮੈਂ ਸ਼ਿੱਲ ਮੁੰਡਿਆਂ
ਨੀ ਮੈਂ ਜਿੰਨੀ ਕੁ ਜਿਉਣੀ ਜਿਉਂਦੇ ਹਿੱਕ ਤਾਂ ਕੇ ਨੀ
ਮੇਰੇ ਹੁੰਦਿਆਂ ਨਾ ਕਰੀ ਛੋਟਤੇ ਵੀਰ ਬਣ ਕੇ
ਮੇਰਾ 22 ਕਹਿੰਦਾ ਕੱਟ ਲਾਉਣ ਮੈਂ ਜੇਲ ਤੇਰੇ ਲਈ
ਸਾਰਾ ਕਾਰੋਬਾਰ ਕਰ ਦੁ ਮੈਂ ਫੇਲ ਤੇਰੇ ਲਈ
ਇੰਨਾ ਸਿੱਕਾ ਮੈਂ ਜਮਾਉਣਾ ਤੈਨੂੰ ਸਮਜ ਨੀ ਆਉਣਾ
ਬੇਹ ਕੇ ਦੁਨੀਆਂ ਨਾਚਾਉਣਾ ਹੋਊ ਖੇਲ ਤੇਰੇ ਲਈ
ਮੇਰਾ 22 ਕਹਿੰਦਾ ਮਾੜਾ ਨਈਓਂ ਕਰਨਾ ਕਿਸੇ ਦਾ
ਮੇਰਾ 22 ਕਹਿੰਦਾ ਰੋਹਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ
ਜੇਹਦਾ ਘੂਰੀ ਵੱਟੇ ਕਰ ਦੇ ਇਲਾਜ਼ ਅੱਖ ਦਾ
ਸੰਦ ਡੱਬਾਨ ਨਾਲ ਲੱਗਾ ਬਿੱਲੋ ਲੱਖ ਲੱਖ ਦਾ
ਪਿੰਡ ਲਈ ਸਰਪੰਚੀ ਨਿੱਕੀ ਉਮਰ ਬਿੱਲੋ
ਯਾਰਾਂ ਨਾਲ ਘੁਮੰਮੇ ਬੇਹ ਕੇ ਨੱਡੀਆਂ ਨੀ ਤੱਕਦਾ
ਮੇਰਾ 22 ਕਹਿੰਦਾ ਫਾਹਾ ਨਈਓਂ ਵੱਧਣਾ ਕਿਸੇ ਦਾ
ਮੇਰਾ 22 ਕਹਿੰਦਾ ਰੋਹਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ
ਜਿਹੜੇ ਗੱਡੀਆਂ ਨੂੰ ਦੇਖ ਲਾਉਂਦੇ ਯਾਰੀ ਬੱਲੀਏ
ਮੱਤ ਉਣਾ ਦੀ ਨੱਟੀਆਂ ਨੇ ਪਈ ਮਾਰੀ ਬੱਲੀਏ
ਸਿੱਰ ਪਰਚੇ ਆ ਚਰਚੇ ਆ ਥਾਂ ਥਾਂ ਤੇ ਨੀ
ਵੈਲੀ ਭੇਡਾਂ ਵਾਂਗੂ ਰੱਖਦੇ ਆ 40 ਬੱਲੀਏ
ਮੇਰਾ 22 ਕਹਿੰਦਾ ਸਾਥ ਨਈਓਂ ਛੱਡਣਾ ਕਿਸੇ ਦਾ
ਮੇਰਾ 22 ਕਹਿੰਦਾ ਰੋਹਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ
ਮੇਰਾ 22 ਕਹਿੰਦਾ ਖੜੇ ਨਾ ਕੋਈ ਹਿੱਕ ਤੱਨ ਕੇ ਨੀ
ਜਿੱਥੇ ਖੜ ਦਾ ਭਾਰ੍ਹਾਂ ਵਾਈ ਚੱਟਾਂ ਬਣ ਕੇ ਨੀ
ਮੇਰਾ 22 ਕਹਿੰਦਾ ਖਿੱਚੀ ਚੱਲ ਕੰਮ ਮੁੰਡਿਆਂ
ਰੱਬ ਸਿੱਧਾ ਪਾਉ ਲਾਈ ਚੱਲ ਦਮ ਮੁੰਡਿਆਂ
ਓ ਮੇਰਾ 22 ਕਹਿੰਦਾ ਪਾਲੇ ਹੋਏ ਆ ਵਹਿਮ ਜਿੰਨਾ ਨੇ
ਦੇਖੀ ਛੇੱਤੀ ਹੀ ਨੰਬਡੂ ਬੰਨੇ time ਜਿੰਨਾ ਨੇ
ਸਾਰੇ ਮੋੜ ਦੁ ਹਿਸਾਬ ਦੂਨੇ ਕਰ ਕਰ ਕੇ ਮੈਂ
ਬੰਦੇ ਆਖਦੇ ਸੀ ਜਿਹੜੇ ਪੂਏ ਕੈਮ ਜਿੰਨਾ ਦੇ
ਓ ਮੇਰਾ 22 ਕਹਿੰਦਾ ਕੰਮ ਦੱਸੀ ਖੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰੋਹਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ
ਮੇਰਾ 22 ਕਹਿੰਦਾ ਨਾਨਾ ਨਹਿਯੋ ਕਰਨਾ ਕਿਸੇ ਦਾ
ਮੇਰਾ 22 ਕਹਿੰਦਾ ਰੋਹਬ ਨਈਓਂ ਝੱਲਣਾ ਕਿਸੇ ਦਾ
ਮੇਰਾ 22 ਕਹਿੰਦਾ ਰਾਹ ਨਈਓਂ ਮਾਲਣਾ ਕਿਸੇ ਦਾ