ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
ਕੁੜੀ ਮੈਨੂੰ ਕਹਿੰਦੀ... (ਹੋ)
ਪਾਗਲ ਹੋ ਜਾਉ ਜਬ ਤੂੰ ਹੋ ਰੂਬਰੂ
ਨਾ ਲੰਬਾ ਉਚਾ ਗੋਰਾ ਚਿੱਟਾ ਫਿਰ ਭੀ ਦਿਲ ਮੈਂ ਤੂੰ
ਇਸ਼ਕ ਨੇ ਤੇਰੇ ਕੀਆ ਹੈ ਬੇਕਾਬੂ
ਜੈਸਾ ਹੈ ਵੈਸਾ ਹੀ ਪਸੰਦ ਮੁਝੇ ਕੋ ਤੂੰ ਜਾਨੁ
ਆਮ ਕੁਛ ਤੋਂ ਬੋਲੀਏ ਮੀਆਂ ਕਿਸਕੇ ਹੋ ਲੀਯੇ
ਯਾਰੋ ਸੇ ਹਾ ਮੂੰਹ ਫੇਰ ਕੇ ਕਹਾ ਕੋ ਚਲ ਦੀਆ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਸਾਨੂੰ ਕਰੇ ਇਸ਼ਾਰੇ (Touch my body)
ਸਾਨੂੰ ਕਰੇ ਇਸ਼ਾਰੇ (Touch my body)
ਸੁਨ ਮੈਂ ਹੂ ਥੋੜਾ ਸਨਕੀ ਕਰੁ ਮਨ ਕੀ
ਪਿਆਰ ਤੋਂ ਥਾਂ ਤਬ ਪਿਆਰ ਹੀ ਹੈ ਓਰ
ਪਿਆਰ ਹਮੇਸ਼ਾ ਹੀ ਹੈ ਗਾ (ਮੈਂ ਕਿਹਾ, "ਨਾ, ਗੋਰੀਏ")
ਤੂੰ ਮੇਰਾ ਥਾਂ ਟੈਬ ਤੂੰ ਮੇਰਾ ਹੈ ਓਰ
ਮੇਰਾ ਹਮੇਸ਼ਾ ਹੀ ਰਹੇਗਾ (ਹੋ )
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਸਾਰੀ ਦੁਨੀਆ ਦੇ ਹਾਏ ਬੰਗਲੇ ਪੈ ਗਏ, ਸੋਹਣਿਆ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਸਾਨੂੰ ਕਰੇ ਇਸ਼ਾਰੇ (Touch my body)
WRITERS
JAANI, ADITYA PRATEEK SINGH, AMAN SARDANA, B PRAAK, BHARGAV PUROHIT, DJ KIRAN KAMATH, JIGAR MUKUL SARAIYA, PRIYA JIGAR SARAIYA, SACHIN JAYISHORE SANGHVI