ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ
ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲਕੇ
ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
ਯਾਰ ਲੁੱਟਦੇ ਨੇ ਮੌਜ਼ਾਂ ਦਿੱਲ ਖੋਲ ਕੇ
ਓ ਸ਼ਿਹਿਰੋਂ ਬੋਤਲਾਂ ਲੇ ਆਯਾ ਗਲ ਖੁਸ਼ੀ ਦੀ ਬੜੀ
ਓ ਸਾਰੀ ਉਮਰ ਰਹੁਗੀ ਯਾਦ ਅੱਜ ਦੀ ਘੜੀ
ਯਾਰ ਸਾਰੇ ਹੀ ਮਲੰਗ ਛੜੇਛਾਂਟ ਨੇ
ਕੁਝ ਛੱਡ ਗਈਆਂ ਕਈ ਆਪਾਂ ਛੱਡਆਂ
ਓ fire ਕੱਢਣੇ ਨੇ ਚੜ੍ਹਕੇ ਚੁਬਾਰੇ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਰਹਿਣ seat ਥੱਲੇ ਨੱਚਦੀਆਂ ਬੋਤਲਾਂ
੪ ਰੱਖੀਦੇ glass ਵਿਚ ਕੱਚ ਦੇ
ਆ ਵੀ ਪੱਕੇਆਂ ਦੇ ਨਾਲ ਰੂਹ ਦਾਰੀਆਂ
ਰੰਗ ਬੱਨਦੇ record ਦੇਸੀ touch ਦੇ
ਓ ਸੁਖਾਂ ਸੁਖਦੇ ਨੂ ਮੱਸਾਂ ਅੱਜ ਦਿਨ ਏ ਆਯਾ
ਪੈਂਦਾ ਭੰਗੜਾ ਯਾਰਾਂ ਨਾਲ ਚਾਅ ਜਾਂਦਾ ਨਈ ਓ ਲਾਇਆ
ਜਾਂਦਾ ਨਈ ਓ ਲਾਇਆ ਜਾਂਦਾ ਨਈ ਓ ਲਾਇਆ
ਓ ਸੁਖਾਂ ਸੁਖਦੇ ਨੂ ਮੱਸਾਂ ਅੱਜ ਦਿਨ ਏ ਆਯਾ
ਪੈਂਦਾ ਭੰਗੜਾ ਯਾਰਾਂ ਨਾਲ ਚਾਅ ਜਾਂਦਾ ਨਈ ਓ ਲਾਇਆ
ਕਦੇ ਖੁਸ਼ੀ ਦਾ ਬਹਾਨਾ ਰਵੀ ਰਾਜ਼ ਓਏ
ਕਦੇ ਪੀਨੇ ਆਂ ਦਾਰੂ ‘ਚ ਗਮ ਘੋਲ ਕੇ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ
ਹੋ ਲੈਦੁੰ suit Patiala ਛੱਡ jean-ਸ਼ੀਨ ਨੂ
ਓ ਲਾ ਲਈ ਚੁੰਨੀਆਂ ਨੂ ਗੋੱਟੇ ਮਿਹੰਗੀ ਚੀਨ-ਮੀਨ ਨੂ
ਓ ਲਾਈ ਚੁੰਨੀਆਂ ਨੂ ਗੋੱਟੇ ਮਿਹੰਗੀ ਚੀਨ-ਮੀਨ ਨੂ
ਹੋ ਲੈਦੁੰ suit Patiala ਛੱਡ jean-ਸ਼ੀਨ ਨੂ
ਓ ਲਾ ਲਈ ਚੁੰਨੀਆਂ ਨੂ ਗੋੱਟੇ ਮਿਹੰਗੀ ਚੀਨ-ਮੀਨ ਨੂ
ਮਜ਼ਾ ਵੱਖਰਾ ਹੀ ਛੱਡਗੀ ਮਸ਼ੂਕ ਦਾ
ਆਉਂਦਾ ਯਾਰਾਂ ਨਾ ਪੀਤੀ ਚ ਦੁੱਖ ਫੋਲ ਕੇ
ਯਾਰ ਸਾਰੇ ਹੀ ਮਲੰਗ ਛੜੇਛਾਂਟ ਨੇ
ਕੁਝ ਛੱਡ ਗਈਆਂ ਕਈ ਅਪਾਂ ਛੱਡਆਂ
ਜੱਚਦੀ ਏ ਬਾਹਲੀ ਲਾਈ ਗੱਲਾਂ ਤੇ ਗੁਲਾਲੀ,
Bunny Gill ਤੋਂ ਕਰਾਉ ਕੋਈ ਕਾਰੇ
ਤੇਰੀ ਹਾਂ ਦੀ ਖੁਸ਼ੀ ਦੇ ਵਿਚ ਨਾਰੇ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ